ਸਾਡੇ ਸਰੀਰਕ ਤੇ ਆਤਮਿਕ ਜੀਵਨ, ਦੋਵਾਂ ਵਿੱਚ ਕਈ ਪਰੀਖਿਵਾਆਂ ਤੇ ਰੁਕਾਵਟਾਂ ਹੁੰਦੀਆਂ ਹਨ। ਪਹਿਲਾਂ, ਜਦੋਂ ਇਸਰਾਏਲੀਆਂ ਨੇ ਵੱਡੀਆਂ ਪਰੀਖਿਆਵਾਂ ਦਾ ਸਾਹਮਣਾ ਕੀਤਾ—ਪਾਣੀ-ਭੋਜਨ ਤੋਂ ਬਿਨਾਂ ਜੰਗਲ ਅਤੇ ਦੈਂਤਾਂ ਵਾਲਾ ਕਨਾਨ ਦਾ ਦੇਸ਼, ਯਹੋਸ਼ੁਆ ਅਤੇ ਕਾਲੇਬ ਨੇ ਸਿਰਫ਼ ਪਰਮੇਸ਼ਵਰ 'ਤੇ ਉਮੀਦ ਰੱਖੀ। ਉਨ੍ਹਾਂ ਵਾਂਙ, ਸਾਨੂੰ ਵੀ ਮੁਸ਼ਕਲਾਂ ਵਿੱਚ ਪਰਮੇਸ਼ਵਰ ਦੇ ਖੋਲ੍ਹੇ ਉਮੀਦ ਦੇ ਦਰਵਾਜ਼ੇ ਨੂੰ ਦੇਖਣ ਲਈ ਵਿਸ਼ਵਾਸ ਚਾਹੀਦਾ ਹੈ।
ਜਿਵੇਂ ਪਰਮੇਸ਼ਵਰ ਨੇ ਯਿਸੂ ਦੇ ਜੀ ਉੱਠਣ ਅਤੇ ਸਵਰਗ ਜਾਣ ਦੁਆਰਾ, ਸਲੀਬੀ ਮੌਤ ਤੋਂ ਨਿਰਾਸ਼ ਸ਼ੁਰੂਆਤੀ ਚਰਚ ਦੇ ਸੰਤਾਂ ਲਈ ਸਵਰਗ ਦੇ ਰਾਜ ਦੀ ਉਮੀਦ ਦਾ ਦਰਵਾਜ਼ਾ ਖੋਲ੍ਹਿਆ, ਅਤੇ ਜਿਵੇਂ ਯਿਸੂ ਨੇ ਸਾਰੀ ਰਾਤ ਮੱਛੀ ਨਾ ਫੜਨ ਵਾਲੇ ਪਤਰਸ ਨੂੰ ਵਚਨ 'ਤੇ ਚੱਲਣ ਦਾ ਚਮਤਕਾਰ ਦਿਖਾਇਆ, ਉਸੇ ਤਰ੍ਹਾਂ ਅੱਜ ਮਸੀਹ ਆਨ ਸਾਂਗ ਹੌਂਗ ਦੇ ਇਹ ਵਚਨ, “ਸਾਰੀ ਦੁਨੀਆਂ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਹੋਵੇਗਾ,” ਜ਼ਰੂਰ ਪੂਰੇ ਹੋਣਗੇ।
ਹੇ ਯਹੋਵਾਹ, ਮੈਨੂੰ ਮੇਰਾ ਓੜਕ ਦੱਸ, ਅਤੇ ਇਹ ਵੀ ਕਿ ਮੇਰੇ ਦਿਨਾਂ ਦੀ ਲੰਬਾਈ ਕਿੰਨੀ ਹੈ, ਤਾਂ ਕਿ ਮੈਂ ਜਾਣਾਂ ਕਿ ਮੈਂ ਕੇਡਾ ਅਨਿੱਤ ਹਾਂ। ਹੁਣ, ਹੇ ਪ੍ਰਭੁ, ਮੈਂ ਕਾਹਦੀ ਉਡੀਕ ਕਰਾਂ? ਮੈਨੂੰ ਤੇਰੀ ਹੀ ਆਸ ਹੈ। ਜ਼ਬੂਰਾਂ ਦੀ ਪੋਥੀ 39:4–7
ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ। ਅਤੇ ਰਾਜ ਦੀ ਇਸ ਖ਼ਸ਼ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ। ਮੱਤੀ 24:13–14
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ