ਯਹੋਸ਼ੁਆ ਅਤੇ ਕਾਲੇਬ ਨੂੰ ਪਰਮੇਸ਼ਵਰ ਦੇ ਵਾਅਦੇ ਉੱਤੇ ਪੱਕਾ ਵਿਸ਼ਵਾਸ ਸੀ। ਭਾਵੇਂ ਕਿ ਪਰਮੇਸ਼ਵਰ ਨੇ ਕਨਾਨ ਵਿੱਚ ਕਬਜਾ ਕਰਨ ਦਾ ਵਾਅਦਾ ਕੀਤਾ ਸੀ, ਫਿਰ ਵੀ ਯਹੋਸ਼ੁਆ ਅਤੇ ਕਾਲੇਬ ਨੂੰ ਪੂਰਾ ਯਕੀਨ ਸੀ ਕਿ ਪਰਮੇਸ਼ਵਰ ਉਨ੍ਹਾਂ ਨੂੰ ਜ਼ਰੂਰ ਹੀ ਇਹ ਦੇਵੇਗਾ। ਕਿ ਕਾਲੇਬ ਵਾਂਙ ਜਿਸ ਨੇ 85 ਸਾਲ ਦੀ ਉਮਰ ਵਿੱਚ ਵੀ ਵਾਅਦਾ ਕੀਤੇ ਹੋਏ ਦੇਸ਼ ਨੂੰ ਜਿੱਤਣ ਤੋਂ ਝਿਜਕਿਆ ਨਹੀਂ, ਇਸ ਯੁੱਗ ਵਿੱਚ, ਸਾਨੂੰ ਵੀ ਯਹੋਸ਼ੁਆ ਅਤੇ ਕਾਲੇਬ ਵਾਂਙ ਵਿਸ਼ਵਾਸ ਨਾਲ ਸਵਰਗ ਦੀ ਉਮੀਦ ਕਰਨੀ ਚਾਹੀਦੀ ਹੈ।
ਜਿਸ ਤਰ੍ਹਾਂ ਪਰਮੇਸ਼ਵਰ ਯਹੋਸ਼ੁਆ ਅਤੇ ਕਾਲੇਬ ਦੀ ਕਨਾਨ ਦੀ ਯਾਤਰਾ ਦੌਰਾਨ ਉਹਨਾਂ ਨਾਲ ਸੀ, ਅੱਜ, ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਹਮੇਸ਼ਾ ਚਰਚ ਆਫ਼ ਗੌਡ ਦੀ ਖੁਸ਼ਖਬਰੀ ਦੀ ਤੇਜ਼ੀ ਨਾਲ ਦੁਨੀਆਂ ਭਰ ਵਿੱਚ ਫੈਲਣ ਲਈ ਹਮੇਸ਼ਾ ਰਾਹ ਖੋਲ੍ਹ ਰਹੇ ਹਨ।
ਤੁਸੀਂ ਉੱਕਾ ਹੀ ਏਸ ਦੇਸ ਵਿੱਚ ਨਾ ਵੜੋਗੇ ਜਿਹ ਦੀ ਮੈਂ ਸੌਂਹ ਖਾਧੀ ਸੀ ਭਈ ਮੈਂ ਤੁਹਾਨੂੰ ਉਸ ਵਿੱਚ ਵਸਾਂਵਾਗਾ, ਯਫੁੰਨਹ ਦੇ ਪੁੱਤ੍ਰ ਕਾਲੇਬ ਅਤੇ ਨੂਨ ਦੇ ਪੁੱਤ੍ਰ ਯਹੋਸ਼ੁਆ ਤੋਂ ਛੁੱਟ।
ਗਿਣਤੀ 14:30
ਯਹੋਵਾਹ ਦੇ ਦਾਸ ਮੂਸਾ ਦੇ ਮਰਨ ਦੇ ਪਿੱਛੋਂ ਯਹੋਵਾਹ ਨੇ ਉਹਨਾਂ ਦੇ ਸੇਵਕ ਯਹੋਸ਼ੁਆ ਨੂੰ ਜੋ ਨੂਨ ਦੇ ਪੁੱਤ੍ਰ ਸੀ ਆਖਿਆ,
... ਇਸ ਲਈ ਹੌਸਲਾ ਰੱਖ ਕੇ ਤਕੜਾ ਹੋ ਜਾ , ਕਿਉਂਕਿ ਜਿਸ ਦੇਸ਼ ਦੇ ਦੇਣ ਦੀ ਸੌਂਹ ਮੈਂ ਇਨ੍ਹਾਂ ਲੋਕਾ ਦੇ ਪਿਉ ਦਾਦਿਆਂ ਨਾਲ ਖਾਧੀ ਸੀ ਉਸਦਾ ਅਧਿਕਾਰੀ ਤੂੰ ਇਨ੍ਹਾਂ ਨੂੰ ਕਰੇਗਾ।
ਪਰਮੇਸ਼ੁਰ ਜਿੱਥੇ -ਜਿੱਥੇ ਤੂੰ ਜਾਵੇਂਗਾ, ਉੱਥੇ-ਉੱਥੇ ਤੇਰਾ ਪਰਮੇਸ਼ਵਰ ਯਹੋਵਾ ਤੇਰੇ ਸੰਗ ਹੋਵੇਗਾ।
ਯਹੋਸ਼ੁਆ 1:1-9
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ