ਜਦੋਂ ਅਸੀਂ ਚਾਨਣ ਵੱਲ ਦੇਖਦੇ ਹਾਂ, ਤਾਂ ਸਾਡੇ ਪਿੱਛੇ ਇੱਕ ਪਰਛਾਵਾਂ ਦਿਖਾਈ ਦਿੰਦਾ ਹੈ, ਪਰ ਜਦੋਂ ਅਸੀਂ ਚਾਨਣ ਵੱਲ ਪਿੱਠ ਕਰਦੇ ਹਾਂ, ਤਦ ਇੱਕ ਪਰਛਾਵਾਂ ਸਾਡਾ ਰਾਹ ਰੋਕਦਾ ਹੈ।
ਇਸੇ ਤਰ੍ਹਾਂ, ਜਦੋਂ ਮਨੁੱਖਜਾਤੀ ਪਰਮੇਸ਼ਵਰ ਵੱਲ ਜਾਂਦੀ ਹੈ, ਜੋ ਚਾਨਣ ਹਨ, ਤਦ ਅਨ੍ਹੇਰਾ ਉਨ੍ਹਾਂ ਨੂੰ ਕਦੇ ਵੀ ਨਹੀਂ ਰੋਕ ਸਕਦਾ।
ਪਿਤਾ ਦੇ ਯੁੱਗ ਵਿੱਚ ਯਿਰਮਿਯਾਹ ਅਤੇ ਪੁੱਤਰ ਦੇ ਯੁੱਗ ਵਿੱਚ ਰਸੂਲਾਂ ਵਾਂਙ, ਜਦੋਂ ਅਸੀਂ ਪਰਮੇਸ਼ਵਰ ਦੀ ਮਹਿਮਾ ਦਾ ਚਾਨਣ ਪ੍ਰਦਾਨ ਕਰਦੇ ਹਾਂ, ਤਾਂ ਅਸੀਂ ਆਪਣੇ ਆਲੇ-ਦੁਆਲੇ ਜ਼ੁਲਮ ਅਤੇ ਰੁਕਾਵਟਾਂ ਦਾ ਸਾਮ੍ਹਣਾ ਕਰ ਸਕਦੇ ਹਾਂ।
ਪਰ, ਅੰਤ ਵਿਚ ਸਾਨੂੰ ਬਹੁਤ ਸਾਰੀਆਂ ਆਸ਼ੀਸ਼ਾਂ ਮਿਲਣਗੀਆਂ।
ਯਸਾਯਾਹ, ਯਿਰਮਿਯਾਹ ਅਤੇ ਹਿਜ਼ਕੀਏਲ ਨੇ ਪਿਤਾ ਦੇ ਯੁੱਗ ਵਿੱਚ ਯਹੋਵਾਹ ਪਰਮੇਸ਼ਵਰ ਦਾ ਚਾਨਣ ਦਿੱਤਾ, ਅਤੇ ਰਸੂਲ ਪੌਲੁਸ, ਪਤਰਸ ਅਤੇ ਯੂਹੰਨਾ ਨੇ ਪੁੱਤਰ ਦੇ ਯੁੱਗ ਵਿੱਚ ਯਿਸੂ ਦੀ ਮਹਿਮਾ ਦਾ ਚਾਨਣ ਪ੍ਰਦਾਨ ਕੀਤਾ।
ਇਸੇ ਤਰ੍ਹਾਂ, ਪਵਿੱਤਰ ਆਤਮਾ ਦੇ ਯੁੱਗ ਵਿੱਚ, ਸੰਸਾਰ ਭਰ ਦੇ 175 ਦੇਸ਼ਾਂ ਵਿੱਚ ਚਰਚ ਆਫ਼ ਗੌਡ ਦੇ ਮੈਂਬਰ ਮੁਕਤੀਦਾਤਾ ਦੇ ਰੂਪ ਵਿੱਚ ਆਏ ਮਸੀਹ ਆਨ ਸਾਂਗ ਹੌਂਗ ਜੀ ਅਤੇ ਯਰੂਸ਼ਲਮ ਦੀ ਸਵਰਗੀ ਮਾਤਾ ਜੀ ਦੀ ਮਹਿਮਾ ਦਾ ਚਾਨਣ ਪ੍ਰਦਾਨ ਕਰਦਾ ਹੈ।
ਉੱਠ, ਚਮਕ, ਤੇਰਾ ਚਾਨਣ ਜੋ ਆ ਗਿਆ ਹੈ, ਅਤੇ ਯਹੋਵਾਹ ਦਾ ਪਰਤਾਪ ਜੋ ਤੇਰੇ ਉੱਤੇ ਚਮਕਿਆ ਹੈ।
ਵੇਖੋ ਤਾਂ, ਅਨ੍ਹੇਰਾ ਧਰਤੀ ਨੂੰ ਢੱਕ ਲਵੇਗਾ, ਅਤੇ ਉੱਮਤਾਂ ਨੂੰ ਘਟਾਂ, ਪਰ ਯਹੋਵਾਹ ਤੇਰੇ ਉੱਤੇ ਚਮਕੇਗਾ, ਅਤੇ ਉਹ ਦਾ ਪਰਤਾਪ ਤੇਰੇ ਉੱਤੇ ਵਿਖਾਈ ਦੇਵੇਗਾ।
ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ, ਅਤੇ ਰਾਜੇ ਤੇਰੇ ਚੜ੍ਹਾਓ ਦੀ ਚਮਕਾਹਟ ਵੱਲ।
ਯਸਾਯਾਹ 60:1-3
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ