ਮਨੁੱਖੀ ਅੱਖਾਂ ਲਈ ਅਦਿੱਖ ਮੁਢਲੇ ਕਣਾਂ ਦਾ ਇੱਕ ਸੰਸਾਰ ਮੌਜੂਦ ਹੈ, ਅਤੇ ਚੰਦਰਮਾ ਨਾਮਕ ਇੱਕ ਸੰਸਾਰ ਹੈ ਜਿੱਥੇ - ਗੁਰੂਤਾਕਰਸ਼ਣ ਵਿੱਚ ਅੰਤਰ ਦੇ ਕਾਰਨ - ਤੁਸੀਂ ਧਰਤੀ ਦੇ ਮੁਕਾਬਲੇ ਆਪਣੀ ਤਾਕਤ ਤੋਂ ਛੇ ਗੁਣਾ ਤੋਂ ਵੱਧ ਲਗਾ ਸਕਦੇ ਹੋ।
ਇਸੇ ਤਰ੍ਹਾਂ, ਸਵਰਗ ਦਾ ਰਾਜ, ਜੋ ਮਸੀਹ ਆਨ ਸਾਂਗ ਹੌਂਗ ਅਤੇ ਮਾਤਾ ਪਰਮੇਸ਼ਵਰ ਦੁਆਰਾ ਨਿਯੰਤਰਿਤ ਹੈ, ਨਿਸ਼ਚਤ ਤੌਰ ‘ਤੇ ਮੌਜੂਦ ਹੈ।
ਜਦੋਂ ਅਸੀਂ ਵਿਸ਼ਵਾਸ ਦੀ ਦੁਨੀਆਂ ਨੂੰ ਸਮਝਦੇ ਹਾਂ ਜਿਸ ਵਿੱਚ ਸਰਬਸ਼ਕਤੀਮਾਨ ਪਰਮੇਸ਼ਵਰ ਕੰਮ ਕਰਦੇ ਹਨ, ਤਾਂ ਅਸੀਂ ਚਮਤਕਾਰਾਂ ਦਾ ਅਨੁਭਵ ਕਰ ਸਕਦੇ ਹਾਂ, ਜਿਵੇਂ ਕਿ ਲਾਲ ਸਮੁੰਦਰ ਦਾ ਵੰਡਿਆ ਜਾਣਾ, ਗਿਦਾਊਨ ਦੀ ਜਿੱਤ ਅਤੇ ਯਰੀਹੋ ਦਾ ਪਤਨ, ਅਤੇ ਦੋ ਅੰਨ੍ਹੇ ਆਦਮੀਆਂ ਦਾ ਚੰਗਾ ਹੋਣਾ।
ਅਰ ਜਾਂ ਉਹ ਘਰ ਵਿੱਚ ਗਿਆ ਤਾਂ ਓਹ ਅੰਨ੍ਹੇ ਉਹ ਦੇ ਕੋਲ ਆਏ ਅਤੇ ਯਿਸੂ ਨੇ ਉਨ੍ਹਾਂ ਨੂੰ ਕਿਹਾ, ਭਲਾ, ਤੁਹਾਨੂੰ ਨਿਹਚਾ ਹੈ ਜੋ ਮੈਂ ਇਹ ਕੰਮ ਕਰ ਸੱਕਦਾ ਹਾਂ? ਉਨ੍ਹਾਂ ਉਹ ਨੂੰ ਆਖਿਆ, ਹਾਂ ਪ੍ਰਭੁ ਜੀ। ਤਦ ਉਹ ਉਨ੍ਹਾਂ ਦੀਆਂ ਅੱਖੀਆਂ ਨੂੰ ਛੋਹ ਕੇ ਬੋਲਿਆ, ਜਿਹੀ ਤੁਹਾਡੀ ਨਿਹਚਾ ਹੈ ਤੁਹਾਡੇ ਲਈ ਤਿਹਾ ਹੀ ਹੋਵੇ ਅਤੇ ਉਨ੍ਹਾਂ ਦੀਆਂ ਅੱਖੀਆਂ ਖੁੱਲ੍ਹ ਗਈਆਂ ਤਾਂ . . . ਮੱਤੀ 9:28-30
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ