ਅਸੀਂ ਪਰਮੇਸ਼ਵਰ ਦੇ ਬਚਨ ਦੀ ਸ਼ਕਤੀ ਨੂੰ ਇਨ੍ਹਾਂ ਚੀਜਾਂ ਨਾਲ ਦੇਖ ਸਕਦੇ ਹਾਂ: ਜਦੋਂ ਆਦਮ ਅਤੇ ਹੱਵਾਹ ਭਲੇ ਅਤੇ ਬੁਰੇ ਦੇ ਸਿਆਣ ਦੇ ਬਿਰਛ ਦਾ ਫਲ ਖਾ ਕੇ ਮਰ ਗਏ; ਜਦੋਂ ਸਲੀਬ ਦੇ ਸੱਜੇ ਪਾਸੇ ਦੇ ਚੋਰ ਨੂੰ ਬਚਾਇਆ ਗਿਆ; ਜਦੋਂ ਦੋ ਅੰਨ੍ਹੇ ਲੋਕ ਠੀਕ ਹੋ ਗਏ; ਜਦੋਂ ਔਰਤ ਜਿਸ ਨੂੰ ਬਾਰਾਂ ਸਾਲਾਂ ਤੋਂ ਖੂਨ ਵੱਗਣ ਦਾ ਰੋਗ ਸੀ, ਠੀਕ ਹੋ ਗਈ; ਅਤੇ ਇਸ ਤੱਥ ਦੁਆਰਾ ਕਿ ਜੋ ਕੋਈ ਪਸਾਹ ਦੀ ਰੋਟੀ ਖਾਂਦਾ ਅਤੇ ਦਾਖਰਸ ਵਿੱਚ ਭਾਗ ਲੈ ਕੇ ਯਿਸੂ ਦਾ ਮਾਸ ਖਾਂਦਾ ਹੈ ਅਤੇ ਲਹੂ ਪੀਂਦਾ ਹੈ, ਉਹ ਸਦੀਪਕਾ ਜੀਵਨ ਦੀ ਤੋਹਫਾ ਪ੍ਰਾਪਤ ਕਰੇਗਾ।
ਪੁੱਤਰ ਦੇ ਯੁੱਗ ਵਿੱਚ, ਯਿਸੂ ਨੇ ਇਕੱਲੇ ਉਨ੍ਹਾਂ ਲੋਕਾਂ ਨੂੰ ਜੀਵਨ ਦਾ ਜਲ ਦਿੱਤਾ ਜੋ ਡੇਰਿਆਂ ਦੇ ਪਰਬ ਦੇ ਅੰਤਿਮ ਅਤੇ ਮੁੱਖ ਦਿਨ ਉੱਤੇ ਉਨ੍ਹਾਂ ਕੋਲ ਆਏ ਸੀ।
ਪਵਿੱਤਰ ਆਤਮਾ ਦੇ ਯੁੱਗ ਵਿੱਚ, ਜੋ ਲੋਕ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਕੋਲ ਆਉਂਦੇ ਹਨ, ਜੋ ਆਤਮਾ ਅਤੇ ਲਾੜੀ ਦੇ ਰੂਪ ਵਿੱਚ ਆਏ ਹਨ, ਉਹ ਜੀਵਨ ਦਾ ਜਲ ਮਤਲਬ ਪਵਿੱਤਰ ਆਤਮਾ ਪ੍ਰਾਪਤ ਕਰਨਗੇ। ਇਹ ਉਹੀ ਹਨ ਜੋ ਪਰਮੇਸ਼ਵਰ ਦੇ ਵਚਨ ਦੀ ਸ਼ਕਤੀ ਨਾਲ ਸਾਰੀਆਂ ਚੀਜਾਂ ਨੂੰ ਪੂਰਾ ਕਰ ਸਕਦੇ ਹਨ।
ਪਿਛਲੇ ਦਿਨ ਜਿਹੜਾ ਤਿਉਹਾਰ ਦਾ ਵੱਡਾ ਦਿਨ ਸੀ ਯਿਸੂ ਖੜਾ ਹੋਇਆ ਅਤੇ ਇਹ ਕਹਿ ਕੇ ਉੱਚੀ ਬੋਲਿਆ ਭਈ ਜੇ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ! ਜੋ ਕੋਈ ਮੇਰੇ ਉੱਤੇ ਨਿਹਚਾ ਕਰਦਾ ਹੈ ਲਿਖਤ ਅਨੁਸਾਰ ਅੰਮ੍ਰਿਤ ਜਲ ਦੀਆਂ ਨਦੀਆਂ ਉਹ ਦੇ ਅੰਦਰੋਂ ਵਗਣਗੀਆਂ! ਉਸ ਨੇ ਇਹ ਵਚਨ ਪਵਿੱਤਰ ਆਤਮਾ ਬਾਰੇ ਕਿਹਾ, ਜਿਸ ਨੂੰ ਉਸ ਉੱਤੇ ਵਿਸ਼ਵਾਸ ਕਰਨਵਾਲੇ ਪਾਉਣ ਤੇ ਸੀ।
ਯੂਹੰਨਾ 7:37-39
ਆਤਮਾ ਅਤੇ ਲਾੜੀ ਆਖਦੀ ਹੈ, ਆਓ! ਜਿਹੜਾ ਸੁਣਦਾ ਹੋਵੇ ਉਹ ਕਹੇ ਆਓ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।
ਪਰਕਾਸ਼ ਦੀ ਪੋਥੀ 22:17
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ