ਜਿਸ ਤਰ੍ਹਾਂ ਲੋਕ ਆਪਣੀਆਂ ਮਾਵਾਂ ਦੀਆਂ ਆਵਾਜ਼ਾਂ ਦੁਆਰਾ ਸ਼ਾਂਤੀ ਅਤੇ ਅਰਾਮ ਪਾਉਂਦੇ ਹਨ ਜੋ ਉਨ੍ਹਾਂ ਨੇ ਗਰਭ ਵਿੱਚ ਸੁਣੀ ਸੀ, ਉਸੇ ਤਰ੍ਹਾਂ ਪਰਮੇਸ਼ਵਰ ਦੀਆਂ ਸੰਤਾਨਾਂ ਨੂੰ ਮਾਤਾ ਪਰਮੇਸ਼ਵਰ ਦੀ ਅਵਾਜ਼ ਸੁਣ ਕੇ ਆਤਮਿਕ ਸ਼ਾਤੀ ਮਿਲੇਗੀ।
ਲਗਭਗ 2,000 ਸਾਲ ਪਹਿਲਾਂ, ਇਕੱਲੇ ਯਿਸੂ ਨੇ ਕਿਹਾ ਸੀ, "ਕੋਈ ਵੀ ਮੇਰੇ ਕੋਲ ਆਵੇ ਅਤੇ ਜੀਵਨ ਦਾ ਜਲ ਪ੍ਰਾਪਤ ਕਰੇ," ਪਰ ਪਵਿੱਤਰ ਆਤਮਾ ਦੇ ਯੁੱਗ ਵਿੱਚ, ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਮਿਲ ਕੇ ਮੁਕਤੀ ਦੀ ਆਵਾਜ਼ ਦਾ ਪ੍ਰਚਾਰ ਕਰਦੇ ਹਨ।
ਮਸੀਹ ਆਨ ਸਾਂਗ ਹੌਂਗ ਨੇ ਕਿਹਾ, "ਯਹੋਸ਼ੁਆ ਨੇ ਮੂਸਾ ਦਾ ਪਾਲਣ ਕੀਤਾ, ਅਲੀਸ਼ਾ ਨੇ ਏਲੀਯਾਹ ਦਾ ਪਾਲਣ ਕੀਤਾ, ਪਤਰਸ ਨੇ ਯਿਸੂ ਦਾ ਪਾਲਣ ਕੀਤਾ, ਅਤੇ ਮੈਂ ਮਾਤਾ ਦਾ ਪਾਲਣ ਕਰਦਾ ਹਾਂ।"
ਅਜਿਹਾ ਇਸ ਲਈ ਹੈ ਕਿਉਂਕਿ ਜਦੋਂ ਉਹ ਮਾਤਾ ਪਰਮੇਸ਼ਵਰ ਦੀ ਅਵਾਜ਼ ਸੁਣਦੇ ਹਨ ਤਦ ਮਨੁੱਖ ਜਾਤੀ ਨੂੰ ਬਚਾਇਆ ਜਾ ਸਕਦਾ ਹੈ।
ਆਤਮਾ ਅਤੇ ਲਾੜੀ ਆਖਦੀ ਹੈ, ਆਓ! ਜਿਹੜਾ ਸੁਣਦਾ ਹੋਵੇ ਉਹ ਕਹੇ ਆਓ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।
ਪਰਕਾਸ਼ ਦੀ ਪੋਥੀ 22:17
ਉਸ ਵਾਂਙੁ ਜਿਹ ਨੂੰ ਉਸ ਦੀ ਮਾਤਾ ਦਿਲਾਸਾ ਦਿੰਦੀ ਹੈ, ਸੋ ਮੈਂ ਤੁਹਾਨੂੰ ਦਿਲਾਸਾ ਦਿਆਂਗਾ, ਅਤੇ ਤੁਸੀਂ ਯਰੂਸ਼ਲਮ ਵਿੱਚ ਦਿਲਾਸਾ ਪਾਓਗੇ।
ਯਸਾਯਾਹ 66:13
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ