ਪਰਮੇਸ਼ਵਰ ਨੇ ਉਸ ਦਿਨ ਨੂੰ ਪ੍ਰਾਸਚਿਤ ਦੇ ਦਿਨ ਦੇ ਰੂਪ ਵਿੱਚ ਨਿਯੁਕਤ ਕੀਤਾ ਜਦੋਂ ਮੂਸਾ ਦਸ ਹੁਕਮਾਂ ਦੀ ਦੂਸਰੀਆਂ ਤੱਖਤੀਆਂ ਲੈਕੇ ਨੀਚੇ ਆਇਆ ਸੀ, ਅਤੇ ਡੇਰਿਆਂ ਦੇ ਪਰਬ ਦਾ ਉਹ ਪਰਬ ਸੀ ਜਿਸਦੇ ਦੌਰਾਨ ਇਸਰਾਏਲੀਆਂ ਨੇ ਦਸ ਹੁਕਮਾਂ ਦੀਆਂ ਪੱਥਰ ਦੀਆਂ ਤੱਖਤੀਆਂ ਰੱਖਣ ਲਈ ਤੰਬੂ ਦਾ ਨਿਰਮਾਣ ਕੀਤਾ ਸੀ।
ਜਿਵੇਂ ਕਿ 3,500 ਸਾਲ ਪਹਿਲਾਂ ਦੇਖਿਆ ਜਾ ਸਕਦਾ ਹੈ, ਪਰਮੇਸ਼ਵਰ ਦੇ ਮੰਦਰ ਦੇ ਨਿਰਮਾਣ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਅਜਿਹਾ ਦਿਲ ਹੋਣਾ ਹੈ।
ਜੋ ਇਸ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਹੋਣ ਅਤੇ ਭਾਗ ਲੈਣ ਲਈ ਤਿਆਰ ਹੋਣ।
ਅੱਜ, ਪੂਰੀ ਦੁਨੀਆ ਮਸੀਹ ਆਨ ਸਾਂਗ ਹੌਂਗ ਜੀ ਅਤੇ ਸਵਰਗੀ ਯਰੂਸ਼ਲਮ ਮਾਤਾ ਜੀ ਕੋਲ ਆ ਰਹੀ ਹੈ ਕਿਉਂਕਿ ਪਰਮੇਸ਼ਵਰ ਦੇ ਲੋਕਾਂ ਨੂੰ ਯਰੂਸ਼ਲਮ ਮੰਦਰ ਨੂੰ ਬਣਾਉਣ ਵਾਲੀ ਭਿੰਨ ਭਿੰਨ ਸਾਮਗਰੀਆਂ ਦੇ ਰੂਪ ਵਿੱਚ ਦਰਸਾਇਆ ਗਿਆ ਹੈ।
ਇੱਕ ਭਵਿੱਖਬਾਣੀ ਹੈ ਕਿ, ਜਿਵੇਂ ਪੁਰਾਣੇ ਨੇਮ ਵਿੱਚ ਤੰਬੂਆਂ ਦੇ ਤਿਉਹਾਰ ਲਈ ਵੱਖ-ਵੱਖ ਟਾਹਣੀਆਂ ਇਕੱਠੀਆਂ ਕੀਤੀਆਂ ਗਈਆਂ ਸੀ,
ਇਸੇ ਤਰ੍ਹਾਂ ਪਰਮੇਸ਼ਵਰ ਦੇ ਲੋਕ ਯਰੂਸ਼ਲਮ ਵਿੱਚ ਵੱਖ-ਵੱਖ ਤਰ੍ਹਾਂ ਦੇ ਬਿਰਛਾਂ ਦੇ ਰੂਪ ਵਿੱਚ ਇਕੱਠੇ ਹੋਣਗੇ।
ਅਤੇ ਸਾਰੇ ਮਨੁੱਖ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ ਆਏ ਅਤੇ ਜਿਨ੍ਹਾਂ ਦੇ ਆਤਮਾ ਨੇ ਉਸ ਦੀ ਭਾਉਣੀ ਕੀਤੀ ਓਹ ਯਹੋਵਾਹ ਲਈ ਭੇਟਾਂ ਮੰਡਲੀ ਦੇ ਤੰਬੂ ਦੇ ਬਣਾਉਣ ਲਈ ਅਤੇ ਉਸ ਦੀ ਸਾਰੀ ਉਪਾਸਨਾ ਲਈ ਅਤੇ ਪਵਿੱਤ੍ਰ ਬਸਤ੍ਰਾਂ ਲਈ ਲਿਆਏ।
ਮਨੁੱਖ ਅਤੇ ਉਨ੍ਹਾਂ ਦੇ ਨਾਲ ਤੀਵੀਆਂ ਆਈਆਂ ਅਤੇ ਮਨ ਦੀ ਭਾਉਣੀ ਨਾਲ...
ਕੂਚ 35:21-22
ਅਤੇ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣੇ ਹੋਏ ਹੋ ਜਿਹ ਦੇ ਖੂੰਜੇ ਦਾ ਪੱਥਰ ਆਪ ਮਸੀਹ ਯਿਸੂ ਹੈ
ਜਿਹ ਦੇ ਵਿੱਚ ਸਾਰੀ ਇਮਾਰਤ ਇੱਕ ਸੰਗ ਜੁੜ ਕੇ ਪ੍ਰਭੁ ਵਿੱਚ ਪਵਿੱਤਰ ਹੈਕਲ ਬਣਦੀ ਜਾਂਦੀ ਹੈ
ਜਿਸ ਵਿੱਚ ਤੁਸੀਂ ਵੀ ਆਤਮਾ ਵਿੱਚ ਪਰਮੇਸ਼ਵਰ ਦਾ ਭਵਨ ਹੋਣ ਲਈ ਇੱਕ ਸੰਗ ਬਣਾਏ ਜਾਂਦੇ ਹੋ।
ਅਫ਼ਸੀਆਂ 2:20-22
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ