ਸਾਡੇ ਵਿਸ਼ਵਾਸ ਦਾ ਉਦੇਸ਼ ਸਾਡੀਆਂ ਆਤਮਾਵਾਂ ਦੀ ਮੁਕਤੀ ਹੈ। ਇਸ ਦਾ ਮਤਲਬ ਹੈ ਸਦੀਪਕ ਮੌਤ ਅਤੇ ਨਰਕ ਦੇ ਤਸੀਹੇ ਤੋਂ ਛੁਟਕਾਰਾ ਪਾਉਣਾ, ਜਿਸਦਾ ਸਾਹਮਣਾ ਅਸੀਂ ਸਵਰਗ ਵਿੱਚ ਕੀਤੇ ਗਏ ਪਾਪਾਂ ਦੇ ਕਾਰਨ ਕਰਨਾ ਸੀ, ਅਤੇ ਸਦੀਪਕ ਜੀਵਨ ਪ੍ਰਾਪਤ ਕਰਨਾ।
ਪਸਾਹ ਦੇ ਜ਼ਰੀਏ, ਪਰਮੇਸ਼ਵਰ ਨੇ ਉਨ੍ਹਾਂ ਤਰਸਯੋਗ ਆਤਮਾਵਾਂ ਨੂੰ, ਜੋ ਮਰਨ ਲਈ ਨਿਯੁਕਤ ਸੀ, ਮੁਫ਼ਤ ਵਿੱਚ ਸਦੀਪਕ ਜੀਵਨ ਪ੍ਰਦਾਨ ਕੀਤਾ।
ਚਰਚ ਆਫ਼ ਗੌਡ ਵਿੱਚ ਸਦੀਪਕ ਜੀਵਨ ਦੀ ਆਸ਼ੀਸ਼ ਦਾ ਵਾਅਦਾ ਕੀਤਾ ਗਿਆ ਹੈ, ਜਿੱਥੇ ਮੈਂਬਰ ਬਾਈਬਲ ਦੀਆਂ ਸਿੱਖਿਆਵਾਂ ਦੇ ਅਨੁਸਾਰ ਪਸਾਹ ਦਾ ਦਾਖਰਸ ਪੀਂਦੇ ਹਨ, ਜੋ ਯਿਸੂ ਦੇ ਮਾਸ ਅਤੇ ਲਹੂ ਨੂੰ ਦਰਸਾਉਂਦਾ ਹੈ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ