ਅੱਜ, ਕੈਥੋਲਿਕ ਚਰਚ ਵੀ, ਜੋ ਐਤਵਾਰ ਨੂੰ ਅਰਾਧਨਾ ਕਰਦਾ ਹੈ, ਸਵੀਕਾਰ ਕਰਦਾ ਹੈ ਕਿ ਬਾਈਬਲ ਵਿਚ ਦਰਜ ਸਬਤ ਸ਼ਨੀਵਾਰ ਹੈ, ਐਤਵਾਰ ਨਹੀਂ।
ਪੁਰਾਣੇ ਨੇਮ ਦੇ ਸਮੇਂ ਵਿੱਚ, ਪਰਮੇਸ਼ਵਰ ਯਹੋਵਾਹ ਨੇ ਸੱਤਵੇਂ ਦਿਨ ਨੂੰ ਪਰਮੇਸ਼ਵਰ ਦੇ ਸਬਤ ਦੇ ਰੂਪ ਵਿੱਚ ਘੋਸ਼ਿਤ ਕੀਤਾ ਅਤੇ ਇਸ ਨੂੰ ਦਸ ਹੁਕਮਾਂ ਵਿੱਚੋਂ ਚੌਥੇ ਹੁਕਮ ਦੇ ਰੂਪ ਵਿੱਚ ਪਵਿੱਤਰ ਮਨਾਉਣ ਦਾ ਹੁਕਮ ਦਿੱਤਾ।
ਨਵੇਂ ਨੇਮ ਦੇ ਸਮੇਂ ਵਿੱਚ, ਯਿਸੂ ਨੇ ਇਹ ਵੀ ਕਿਹਾ ਸੀ ਕਿ ਸਬਤ ਨੂੰ ਯੁੱਗ ਦੇ ਅੰਤ ਤੱਕ ਪਵਿੱਤਰ ਮਨਾਇਆ ਜਾਣਾ ਚਾਹੀਦਾ ਹੈ।
ਪਹਿਲੇ ਦਿਨ ਐਤਵਾਰ ਨੂੰ ਅਰਾਧਨਾ ਕਰਨਾ, ਜਿਸਦਾ ਜ਼ਿਕਰ ਬਾਈਬਲ ਵਿੱਚ ਨਹੀਂ ਹੈ, ਪਰਮੇਸ਼ਵਰ ਦੇ ਵਚਨਾਂ ਨੂੰ ਜੋੜਨ ਜਾਂ ਘਟਾਉਣ ਵਾਂਙ ਹੈ, ਅਤੇ ਇਸ ਤਰ੍ਹਾਂ, ਇਹ ਬਵਾਂ ਨੂੰ ਪ੍ਰਾਪਤ ਕਰਨ ਅਤੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਵਿੱਚ ਅਸਮਰੱਥ ਹੋਣ ਵੱਲ ਲੈ ਜਾਂਦਾ ਹੈ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ