ਪਰਮੇਸ਼ਵਰ ਸਾਨੂੰ ਸਵਰਗ ਦੇ ਰਾਜ ਵਿੱਚ ਰਾਜੇ ਦੇ ਰੂਪ ਵਿੱਚ ਨਿਯੁਕਤ ਕਰਨ ਦਾ ਵਾਅਦਾ ਕੀਤਾ ਹੈ।
ਮਨੁੱਖਜਾਤੀ ਨੂੰ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਰਾਜਿਆਂ ਦੇ ਰੂਪ ਵਿੱਚ ਸਹੀ ਰਾਹ ‘ਤੇ ਚੱਲਣ ਲਈ,
ਜੋ ਜ਼ਰੂਰੀ ਹੋ ਇਹ ਹੈ ਵਿਸ਼ਵਾਸ, ਜਿਸ ਨਾਲ ਉਨ੍ਹਾਂ ਦੇ ਵਚਨਾਂ ਅਨੁਸਾਰ ਕੰਮ ਕਰਨ ਸਕੀਏ,
ਮਨੁੱਖ ਦੇ ਨਜ਼ਰੀਏ ਤੋਂ ਨਹੀਂ ਪਰ ਪਰਮੇਸ਼ਵਰ ਦੇ ਨਜ਼ਰੀਏ ਤੋਂ।
ਮਨੁੱਖ ਦੇ ਨਜ਼ਰੀਏ ਤੋਂ ਜੋ ਵੀ ਰਾਹ ਮੁਸ਼ਕਿਲ, ਔਖਾ ਅਤੇ ਚੁਣੌਤੀਪੂਰਨ ਲੱਗਦਾ ਹੈ,
ਉਹ ਅਸਲ ਵਿੱਚ ਪਰਮੇਸ਼ਵਰ ਦੇ ਨਜ਼ਰੀਏ ਚੋਂ ਦੇਖਣ ਤੇ ਪਿਆਰ ਅਤੇ ਆਸ਼ੀਸ਼ ਨਾਲ ਭਰੇ ਹੁੰਦੇ ਹਨ।
ਇਸ ਲਈ, ਚਰਚ ਆਫ਼ ਗੌਡ ਦੇ ਮੈਂਬਰ ਵਿਸ਼ਵਾਸ ਦੇ ਰਾਹ ‘ਤੇ ਚੱਲਦੇ ਹਨ, ਬਾਈਬਲ ਦੇ ਆਦਰਸ਼ ਵਾਕ,
“ਜਿੱਥੇ ਕਿਤੇ ਪਰਮੇਸ਼ਵਰ ਜਾਂਦੇ ਹਨ, ਉਨ੍ਹਾਂ ਦਾ ਪਾਲਣ ਕਰੀਏ,” ਨੂੰ ਆਪਣਾ ਸਭ ਤੋਂ ਵੱਡਾ ਮਾਰਗਦਰਸ਼ਕ ਸਿਧਾਂਤ ਬਣਾਉਂਦੇ ਹਨ।
ਕਿਉਂ ਜੋ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ, ਨਾ ਤੁਹਾਡੇ ਰਾਹ ਮੇਰੇ ਰਾਹ ਹਨ, ਯਹੋਵਾਹ ਦਾ ਵਾਕ ਹੈ।
ਜਿਵੇਂ ਅਕਾਸ਼ ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ, ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ।
ਯਸਾਯਾਹ 55:8-9
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ