ਪਰਮੇਸ਼ਵਰ ਨੇ ਸਾਰੇ ਲੋਕਾਂ ਨੂੰ ਆਪਣੇ ਪਾਪਾਂ ਤੋਂ ਤੋਬਾ ਕਰਨ ਦਾ ਸਮਾਂ ਦਿੱਤਾ ਹੈ ਜੋ ਸਵਰਗ ਵਿੱਚ ਕੀਤੇ ਗਏ ਸੀ ਅਤੇ ਨਾਲ ਹੀ ਮਸੀਹ ਆਂਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਨ ਦਾ ਮੌਕਾ ਦਿੱਤਾ ਹੈ, ਜੋ ਸਰੀਰ ਵਿੱਚ ਆਏ ਹਨ। ਉਸ ਤੋਂ ਬਾਅਦ, ਹਰੇਕ ਵਿਅਕਤੀ ਦੇ ਕੰਮਾਂ ਅਨੁਸਾਰ, ਪਰਮੇਸ਼ਵਰ ਉਨ੍ਹਾਂ ਨੂੰ ਵੱਖਰੇ ਕਰਨਗੇ ਜੋ ਸਵਰਗ ਜਾਣਗੇ ਅਤੇ ਜਿਨ੍ਹਾਂ ਦਾ ਨਿਆਂਉ ਕੀਤਾ ਜਾਏਗਾ।
ਜਿਨ੍ਹਾਂ ਲੋਕਾਂ ਦਾ ਨਿਆਂਉ ਕੀਤਾ ਜਾਣਾ ਹੈ, ਉਨ੍ਹਾਂ ਵਿੱਚ ਯਹੂਦਾ ਇਸਕਰਿਯੋਤੀ ਵਰਗੇ ਮਨੁੱਖ ਹਨ ਜਿਸ ਨੇ ਯਿਸੂ ਨੂੰ ਉਸਦੇ ਗਲਤ ਫੈਸਲੇ ਦੇ ਕਾਰਨ ਵੇਚ ਦਿੱਤਾ, ਅਤੇ ਬਿਲਆਮ ਵਰਗੇ ਝੂਠੇ ਨਬੀ, ਜਿਸ ਨੇ ਆਪਣੀ ਦੁਸ਼ਟ ਸਲਾਹ ਨਾਲ, ਪਰਮੇਸ਼ਵਰ ਦੇ ਲੋਕਾਂ ਨੂੰ ਮੂਰਤੀ-ਪੂਜਾ ਵਿੱਚ ਧੱਕ ਦਿੱਤਾ, ਅਤੇ ਅਜਿਹੇ ਲੋਕ ਹਨ ਜਿਨ੍ਹਾਂ ਨੇ ਪਰਮੇਸ਼ਵਰ ਦੀ ਸਚਿਆਈ ਨੂੰ ਨਸ਼ਟ ਕਰ ਦਿੱਤਾ ਅਤੇ ਐਤਵਾਰ ਦੀ ਅਰਾਧਨਾ ਅਤੇ ਕ੍ਰਿਸਮਸ ਵਰਗੇ ਨਿਯਮਾਂ ਦੁਆਰਾ ਸੂਰਜ-ਦੇਵਤਾ ਦੀ ਉਪਾਸਨਾ ਕੀਤੀ ਹੈ, ਜਿਵੇਂ ਰਾਜਾ ਅਹਾਬ ਅਤੇ ਈਜ਼ੇਬਲ ਨੇ ਨਾਬੋਥ ਦੇ ਅੰਗੂਰੀ ਬਾਗ ਨੂੰ ਲੈ ਲਿਆ।
ਵੇਖੋ, ਬਿਲਆਮ ਦੀ ਸਲਾਹ ਨਾਲ, ਪਓਰ ਦੇ ਵਿਸ਼ੈ ਵਿੱਚ ਇਸਰਾਏਲੀਆਂ ਨਾਲ ਯਹੋਵਾਹ ਦਾ ਵਿਸ਼ਵਾਸਘਾਤ ਇਨ੍ਹਾਂ ਨੇ ਕਰਵਾਇਆ, ਅਤੇ ਯਹੋਵਾਹ ਦੀ ਮੰਡਲੀ ਵਿੱਚ ਬਵਾ ਫੈਲੀ।
ਗਿਣਤੀ 31:16
ਪਰ ਤਾਂ ਵੀ ਤੇਰੇ ਉੱਤੇ ਮੈਨੂੰ ਥੋੜਾ ਬਹੁਤ ਗਿਲਾ ਹੈ ਭਈ ਉੱਥੇ ਤੇਰੇ ਕੋਲ ਓਹ ਹਨ ਜਿੰਨ੍ਹਾਂ ਬਿਲਆਮ ਦੀ ਸਿੱਖਿਆ ਧਾਰੀ ਹੈ ਜਿਹ ਨੇ ਬਾਲਾਕ ਨੂੰ ਸਿੱਖਿਆ ਦਿੱਤੀ ਸੀ ਜੋ ਇਸਰਾਏਲ ਦੇ ਵੰਸ ਦੇ ਅੱਗੇ ਠੇਡੇ ਲਾਉਣ ਵਾਲੀ ਵਸਤ ਸੁੱਟ ਦੇਵੇ ਭਈ ਉਹ ਮੂਰਤੀਆਂ ਦੇ ਚੜ੍ਹਾਵੇ ਖਾਣ ਅਤੇ ਹਰਾਮਕਾਰੀ ਕਰਨ।
ਪਰਕਾਸ਼ ਦੀ ਪੋਥੀ 2:14
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ