ਪਤੀਰੀ ਰੋਟੀ ਦਾ ਪਰਬ ਉਹ ਪਰਬ ਹੈ ਜਦੋਂ ਯਿਸੂ ਮਸੀਹ ਨੇ ਪਾਪੀਆਂ ਲਈ ਦੁੱਖਾਂ ਦੀ ਸਲੀਬ ਚੁੱਕੀ।
ਪਰਮੇਸ਼ਵਰ ਸਾਨੂੰ ਸਿਖਾਉਂਦੇ ਹਨ ਕਿ ਜਦੋਂ ਸਾਰੀ ਮਨੁੱਖਜਾਤੀ, ਜੋ ਸਵਰਗੀ ਪਾਪੀ ਹੈ, ਮਸੀਹ ਦੇ ਉਦਾਹਰਣ ਦਾ ਪਾਲਣ ਕਰਦੇ ਹਨ,
ਆਪਣੀ ਸਲੀਬ ਚੁੱਕਦੇ ਹਨ, ਅਤੇ ਮਸੀਹ ਦੇ ਮਾਰਗ ‘ਤੇ ਚੱਲਦੇ ਹਨ, ਤਾਂ ਉਹ ਦੁੱਖਾਂ ਅਤੇ ਮੁਸ਼ਕਿਲਾ ਦੁਆਰਾ ਸਦੀਪਕ ਕਾਲ ਦੀ ਲਾਲਸਾ ਰੱਖ ਸਕਦੇ ਹਨ।
ਪਹਿਲੇ ਚਰਚ ਦੇ ਸੰਤਾਂ ਨੇ ਮਹਿਸੂਸ ਕੀਤਾ ਕਿ ਇਸ ਧਰਤੀ ‘ਤੇ ਜੀਵਨ ਤੋਂ ਬਾਅਦ ਸਦੀਪਕ ਜੀਵਨ ਹੈ
ਅਤੇ ਸਦਾ ਦੀ ਲਾਲਸਾ ਦੇ ਨਾਲ ਸਾਰੇ ਦੁੱਖਾਂ, ਮੁਸ਼ਕਿਲਾ ਅਤੇ ਅਤਿਆਚਾਰਾਂ ਨੂੰ ਖੁਸ਼ੀ ਨਾਲ ਸਵੀਕਾਰ ਕੀਤਾ।
ਇਸੇ ਤਰ੍ਹਾਂ, ਚਰਚ ਆਫ਼ ਗੌਡ ਦੇ ਮੈਂਬਰਸ ਇਸ ਧਰਤੀ ਤੇ ਆਪਣੇ ਸਾਹਮਣੇ ਆਉਣ ਵਾਲੀ ਹਰ ਚੀਜ਼ ਲਈ ਹਮੇਸ਼ਾ ਧੰਨਵਾਦ ਦਿੰਦੇ ਹਨ।
ਮੈਂ ਉਸ ਕਸ਼ਟ ਨੂੰ ਡਿੱਠਾ ਜੋ ਪਰਮੇਸ਼ੁਰ ਨੇ ਆਦਮ ਵੰਸ ਨੂੰ ਦਿੱਤਾ ਭਈ ਉਸ ਦੇ ਵਿੱਚ ਰੁੱਝੇ ਰਹਿਣ।
ਉਸ ਨੇ ਹਰੇਕ ਵਸਤ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ
ਅਤੇ ਉਸ ਨੇ ਸਦੀਪਕਾਲ ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ,
ਉਪਦੇਸ਼ਕ ਦੀ ਪੋਥੀ 3:10-11
ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ . . .
ਕਿਉਂ ਜੋ ਸਾਡਾ ਹੌਲਾ ਜਿਹਾ ਕਸ਼ਟ ਜਿਹੜਾ ਛਿੰਨ ਭਰ ਦਾ ਹੀ ਹੈ ਭਾਰੀ ਸਗੋਂ ਅੱਤ ਭਾਰੀ
ਅਤੇ ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ।
2 ਕੁਰਿੰਥੀਆਂ 4:16-17
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ