ਅਬਰਾਹਾਮ ਦੇ ਪਰਿਵਾਰ ਵਿੱਚ, ਅਲੀਅਜ਼ਰ ਅਤੇ ਇਸਮਾਏਲ ਵਾਰਿਸ ਨਹੀਂ ਹੋਏ।
ਸਭ ਤੋਂ ਛੋਟੇ ਇਸਹਾਕ ਨੇ ਆਪਣੇ ਪਿਤਾ ਅਤੇ ਮਾਤਾ ਦੁਆਰਾ ਵਿਰਾਸਤ ਪ੍ਰਾਪਤ ਕੀਤੀ ਜੋ ਆਜ਼ਾਦ ਸੀ।
ਇਹ ਉਹ ਸਬਕ ਹੈ ਜੋ ਪਰਮੇਸ਼ਵਰ ਮਨੁੱਖਜਾਤੀ ਨੂੰ ਸਿਖਾਉਂਦੇ ਹਨ।
ਅੱਜ ਵੀ, ਜਦੋਂ ਅਸੀਂ ਨਵੇਂ ਨੇਮ ਦੁਆਰਾ ਪਿਤਾ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਦੀ ਸੰਤਾਨ ਬਣਦੇ ਹਾਂ, ਤਦ ਅਸੀਂ ਪਰਮੇਸ਼ਵਰ ਦੇ ਵਾਰਿਸ ਦੇ ਰੂਪ ਵਿੱਚ ਸਵਰਗ ਦੇ ਸ਼ਾਹੀ ਜਾਜਕ ਬਣ ਸਕਦੇ ਹਾਂ।
ਜਦੋਂ ਯਿਸੂ ਨੇ ਕਿਹਾ, "ਤੁਹਾਡਾ ਮੇਰੇ ਨਾਲ ਕੋਈ ਹਿੱਸਾ ਨਹੀਂ ਹੈ," ਤਦ ਪਤਰਸ ਡਰ ਗਿਆ ਕਿਉਂਕਿ ਸਿਰਫ਼ ਉਹੀ ਜਿਨ੍ਹਾਂ ਦਾ ਪਰਮੇਸ਼ਵਰ ਨਾਲ ਸਬੰਧ ਹੈ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕਦੇ ਹਨ।
ਇਹੀ ਕਾਰਨ ਹੈ ਕਿ ਚਰਚ ਆਫ਼ ਗੌਡ ਦੇ ਮੈਂਬਰ ਪੂਰੀ ਦੁਨੀਆਂ ਨੂੰ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦਾ ਪ੍ਰਚਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਸਮਝਾਉਂਦੇ ਹਨ ਕਿ ਪਰਮੇਸ਼ਵਰ ਅਤੇ ਮਨੁੱਖ ਜਾਤੀ ਦਾ ਸਬੰਧ ਮਾਤਾ-ਪਿਤਾ ਅਤੇ ਸੰਤਾਨ ਦਾ ਸਬੰਧ ਹੈ।
ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਅਜ਼ਾਦ ਹੈ, ਉਹ ਸਾਡੀ ਮਾਤਾ ਹੈ।
ਗਲਾਤੀਆਂ 4:26
ਅਰ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤ੍ਰ ਧੀਆਂ ਹੋਵੋਗੇ। ਇਹ ਬਚਨ ਸਰਬ ਸ਼ਕਤੀਮਾਨ ਪ੍ਰਭੁ ਦਾ ਹੈ।
2 ਕੁਰਿੰਥੀਆਂ 6:18
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ