ਸਿਰਫ਼ ਪਰਮੇਸ਼ਵਰ ਹੀ ਪਾਪੀਆਂ ਨੂੰ ਸਦੀਪਕ ਜੀਵਨ ਦੇ ਸਕਦੇ ਹਨ।
ਅਦਨ ਦੇ ਬਾਗ਼ ਵਿੱਚ, ਜੀਵਨ ਦਾ ਬਿਰਛ ਸੀ, ਜਿਸ ਨੇ ਉਸ ਵਿੱਚੋਂ ਖਾਣ ਵਾਲਿਆਂ ਨੂੰ ਸਦੀਪਕ ਜੀਵਨ ਦਿੱਤਾ।
ਹਾਲਾਂਕਿ, ਆਦਮ ਅਤੇ ਹੱਵਾਹ ਦੇ ਪਾਪ ਦੇ ਕਾਰਨ, ਪਰਮੇਸ਼ਵਰ ਨੇ ਜੀਵਨ ਦੇ ਬਿਰਛ ਦਾ ਰਸਤਾ ਬੰਦ ਕਰ ਦਿੱਤਾ।
ਕਿਉਂਕਿ ਸਿਰਫ਼ ਪਰਮੇਸ਼ਵਰ ਹੀ ਫਿਰ ਤੋਂ ਜੀਵਨ ਦੇ ਬਿਰਛ ਦਾ ਰਸਤਾ ਖੋਲ੍ਹ ਸਕਦੇ ਹਨ, 2,000 ਸਾਲ ਪਹਿਲਾਂ, ਯਿਸੂ ਪਾਪੀਆਂ ਨੂੰ ਸਦੀਪਕ ਜੀਵਨ ਦੇਣ ਲਈ ਇਸ ਧਰਤੀ ਉੱਤੇ ਆਏ।
ਉਹ ਨਵਾਂ ਨੇਮ ਪਸਾਹ ਲਿਆਏ, ਜਿਸਦੇ ਰਾਹੀਂ ਅਸੀਂ ਯਿਸੂ ਦਾ ਮਾਂਸ ਅਤੇ ਲਹੂ ਖਾ ਅਤੇ ਪੀ ਸਕਦੇ ਹਾਂ—ਜੀਵਨ ਦੇ ਬਿਰਛ ਦੀ ਅਸਲੀਅਤ।
ਹਾਲਾਂਕਿ, 325 ਈਸਵੀ ਵਿੱਚ, ਰੋਮਨ ਸਮਰਾਟ ਕਾਂਸਟੈਂਟਾਈਨ ਦੁਆਰਾ ਪਸਾਹ ਨੂੰ ਨਸ਼ਟ ਕਰ ਦਿੱਤਾ ਗਿਆ ਸੀ।
ਸਦੀਪਕ ਜੀਵਨ ਦੇ ਰਾਹ ਨੂੰ ਫਿਰ ਤੋਂ ਖੋਲ੍ਹਣ ਲਈ, ਪਰਮੇਸ਼ਵਰ ਸਰੀਰ ਵਿੱਚ ਦੂਜੀ ਵਾਰ ਇਸ ਧਰਤੀ ਉੱਤੇ ਆਏ।
ਉਹ ਮਸੀਹ ਆਨ ਸਾਂਗ ਹੌਂਗ ਹਨ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ