ਮਲਕਿਸਿਦਕ ਦੀ ਪਦਵੀ ਤੇ ਯਿਸੂ ਸਦਾ ਦੇ ਮਹਾਜਾਜਕ ਇਸ ਲਈ ਬਣੇ ਕਿਉਂਕਿ ਇਸ ਯੁੱਗ ਵਿੱਚ,
ਨਵੇਂ ਨੇਮ ਦਾ ਪਸਾਹ ਮੌਜੂਦ ਹੈ ਜਿਸ ਨੂੰ ਉਨ੍ਹਾਂ ਨੂੰ ਜਾਜਕ ਦੇ ਰੂਪ ਵਿੱਚ ਨਿਭਾਉਣਾ ਚਾਹੀਦਾ ਹੈ।
ਜਿਸ ਤਰ੍ਹਾਂ ਪੁਰਾਣੇ ਨੇਮ ਦੇ ਸਮੇਂ ਵਿੱਚ ਅਬਰਾਹਾਮ ਨੂੰ ਰੋਟੀ ਅਤੇ ਦਾਖਰਸ ਨਾਲ ਆਸ਼ੀਸ਼ ਮਿਲੀ, ਉਸੇ ਤਰ੍ਹਾਂ ਯਿਸੂ ਨੇ ਮਨੁੱਖਜਾਤੀ ਨੂੰ ਰੋਟੀ ਅਤੇ ਦਾਖਰਸ ਦੁਆਰਾ ਸਦੀਪਕ ਜੀਵਨ ਦੀ ਆਸ਼ੀਸ਼ ਦਿੱਤੀ।
ਯਿਸੂ ਵਾਂਙ, ਦੂਸਰੀ ਵਾਰ ਆਏ ਮਸੀਹ ਆਨ ਸਾਂਗ ਹੌਂਗ ਜੀ ਨੇ ਵੀ ਮਲਕਿਸਿਦਕ ਦੀ ਪਦਵੀ ਤੇ ਮਹਾਜਾਜਕ ਦੇ ਰੂਪ ਵਿੱਚ ਸੇਵਾ ਕੀਤੀ,
ਨਵੇਂ ਨੇਮ ਦੇ ਪਸਾਹ ਦੀ ਰੋਟੀ ਅਤੇ ਦਾਖਰਸ ਦੁਆਰਾ ਸਦੀਪਕ ਜੀਵਨ ਦੀ ਆਸ਼ੀਸ਼ ਦਿੱਤੀ।
ਇਸ ਯੁੱਗ ਵਿੱਚ, ਜੋ ਪੁਰਾਣੇ ਨੇਮ ਦੀ ਹਾਰੂਨ ਦੀ ਪਦਵੀ ਦਾ ਨਹੀ ਪਰ ਨਵੇਂ ਨੇਮ ਦੇ ਮਲਕਿਸਿਦਕ ਦੀ ਪਦਵੀ ਦਾ ਪਾਲਣ ਕਰਦੇ ਹਨ,
ਸਿਰਫ਼ ਉਹ ਹੀ ਜੋ ਵਾਅਦੇ ਦੀ ਸੰਤਾਨ ਬਣ ਸਕਦੇ ਹਨ ਜੋ ਪਰਮੇਸ਼ਵਰ ਦੇ ਵਾਅਦੇ ਦੇ ਵਾਰਸ ਹਨ।
ਇਸ ਕਰਕੇ ਜਦੋਂ ਪਰਮੇਸ਼ੁਰ ਨੇ ਵਾਇਦੇ ਦੇ ਅਧਕਾਰੀਆਂ ਉੱਤੇ ਆਪਣੀ ਮਨਸ਼ਾ ਨੂੰ ਹੋਰ ਵੀ
ਅਟੱਲ ਕਰ ਕੇ ਪਰਗਟ ਕਰਨਾ ਚਾਹਿਆ ਤਾਂ ਵਿਚਾਲੇ ਸੌਂਹ ਲਿਆਂਦੀ।
ਜਿੱਥੇ ਯਿਸੂ ਨੇ ਆਗੂ ਬਣ ਕੇ ਸਾਡੇ ਲਈ ਪਰਵੇਸ਼ ਕੀਤਾ ਜਿਹੜਾ ਮਲਕਿਸਿਦਕ ਦੀ ਪਦਵੀ
ਦੇ ਅਨੁਸਾਰ ਸਦਾ ਤੀਕ ਦਾ ਪਰਧਾਨ ਜਾਜਕ ਬਣਿਆ।
ਇਬਰਾਨੀਆਂ 6:17-20
ਅਰਥਾਤ ਏਹ ਕਿ ਮਸੀਹ ਵਿੱਚ ਖੁਸ਼ ਖਬਰੀ ਦੇ ਦੁਆਰਾ ਪਰਾਈਆਂ ਕੌਮਾਂ ਦੇ ਲੋਕ ਸੰਗੀ ਅਧਿਕਾਰੀ ਅਤੇ ਇੱਕੋ ਦੇਹੀ ਦੇ ਅਤੇ ਵਾਇਦੇ ਦੇ ਸਾਂਝੀ ਹਨ।
ਅਫ਼ਸੀਆਂ 3:6
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ