ਤਲਮੁਡ ਵਿੱਚ, ਇੱਕ ਬੇਟੇ ਬਾਰੇ ਇੱਕ ਕਹਾਣੀ ਹੈ ਜੋ ਆਪਣੇ ਪਿਤਾ ਦੀ ਵਸੀਅਤ ਵਿੱਚ ਮੌਜੂਦ ਭੇਤ ਨੂੰ ਮਹਿਸੂਸ ਕਰਦਾ ਹੈ ਅਤੇ ਆਪਣੇ ਪਿਤਾ ਦੀ ਜਾਇਦਾਦ ਦਾ ਵਾਰਿਸ ਬਣਦਾ ਹੈ। ਮਨੁੱਖਜਾਤੀ ਲਈ ਸ਼ਾਨਦਾਰ ਸਵਰਗ ਦੇ ਰਾਜ ਨੂੰ ਵਿਰਾਸਤ ਵਿੱਚ ਪ੍ਰਾਪਤ ਕਰਨ ਲਈ, ਉਨ੍ਹਾਂ ਨੂੰ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਦੇ ਵਚਨਾਂ ਨੂੰ ਸਮਝਣਾ ਚਾਹੀਦਾ ਹੈ, ਜੋ ਬਾਈਬਲ ਦੀਆਂ 66 ਕਿਤਾਬਾਂ ਵਿੱਚ ਸ਼ਾਮਿਲ ਹੈ।
ਸਿਰਫ਼ ਮਹਾਜਾਜਕ ਹੀ ਸਾਲ ਵਿੱਚ ਸਿਰਫ਼ ਇੱਕ ਦਿਨ ਅੱਤ ਪਵਿੱਤਰ ਅਸਥਾਨ ਵਿੱਚ ਪ੍ਰਵੇਸ਼ ਕਰ ਸਕਦਾ ਸੀ।
ਇਹ ਦਿਨ ਪ੍ਰਾਸਚਿਤ ਦਾ ਦਿਨ ਸੀ। ਜਦੋਂ ਯਿਸੂ ਦੀ ਮੌਤ ਹੋਈ, ਤਦ ਪਵਿੱਤਰ ਅਸਥਾਨ ਦਾ ਪੜਦਾ ਫੱਟ ਗਿਆ ਅਤੇ ਅੱਤ ਪਵਿੱਤਰ ਅਸਥਾਨ ਦਾ ਰਸਤਾ ਖੁੱਲ੍ਹ ਗਿਆ।
ਹੁਣ ਤੋਂ, ਮਨੁੱਖਜਾਤੀ ਨੂੰ ਮੌਤ ਦੇ ਪਾਪ ਨੂੰ, ਜੋ ਉਨ੍ਹਾਂ ਨੇ ਸਵਰਗ ਵਿਚ ਕੀਤੇ, ਸ਼ੈਤਾਨ ਨੂੰ ਸੌਂਪਣੇ ਚਾਹੀਦੇ ਹਨ, ਜਿਸ ਨੂੰ ਅਜਾਜੇਲ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਅਤੇ ਸਦੀਪਕ ਪ੍ਰਾਸਚਿਤ ਕਰਨ ਲਈ, ਉਨ੍ਹਾਂ ਮਾਤਾ ਪਰਮੇਸ਼ਵਰ ਕੋਲ ਆਉਣਾ ਚਾਹੀਦਾ ਹੈ, ਜੋ ਅੱਤ ਪਵਿੱਤਰ ਅਸਥਾਨ ਦੀ ਅਸਲੀਅਤ ਹੈ।
ਯਿਸੂ ਨੇ ਫੇਰ ਉੱਚੀ ਅਵਾਜ਼ ਨਾਲ ਪੁਕਾਰ ਕੇ ਜਾਨ ਦੇ ਦਿੱਤੀ ਅਰ ਵੇਖੋ, ਹੈਕਲ ਦਾ ਪੜਦਾ ਉੱਪਰੋਂ ਲੈਕੇ ਹੇਠਾਂ ਤਾਈਂ ਪਾਟ ਕੇ ਦੋ ਹੋ ਗਿਆ…
ਮੱਤੀ 27:50-51
ਮੈਂ ਓਸ ਵਿੱਚ ਕੋਈ ਹੈਕਲ ਨਾ ਵੇਖੀ ਕਿਉਂ ਜੋ ਪ੍ਰਭੁ ਪਰਮੇਸ਼ੁਰ ਸਰਬ ਸ਼ਕਤੀਮਾਨ ਅਤੇ ਲੇਲਾ ਉਹ ਦੀ ਹੈਕਲ ਹੈ।
ਪਰਕਾਸ਼ ਦੀ ਪੋਥੀ 21:22
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ