ਜੇ ਅਸੀਂ ਨਵੇਂ ਨੇਮ ਦੇ ਪਸਹ ਦੇ ਮਾਧਿਅਮ ਨਾਲ ਪਰਮੇਸ਼ਵਰ ਦੇ ਵੱਲ ਮੁੜਦੇ ਹਾਂ,
ਤਦ ਅਸੀਂ ਪਾਪਾਂ ਦੀ ਮਾਫੀ ਅਤੇ ਸਦੀਪਕ ਜੀਵਨ ਪ੍ਰਾਪਤ ਕਰਦੇ ਹਾਂ।
ਪਰ, ਜੇ ਕੋਈ ਪਰਮੇਸ਼ਵਰ ਦੇ ਨੇਮ ਵਿੱਚ ਬਣਿਆ ਨਹੀਂ ਰਹਿੰਦਾ ,
ਤਦ ਪਰਮੇਸ਼ਵਰ ਉਨ੍ਹਾਂ ਨੂੰ ਛੱਡ ਦੇਣਗੇ; ਅੰਤ ਵਿੱਚ, ਉਹ ਇੱਕ ਦੁਖੀ ਅੰਤ ਦਾ ਸਾਮ੍ਹਣਾ ਕਰਨਗੇ
ਕਿਉਂਕਿ ਦੁਸ਼ਟ ਆਤਮਾਵਾਂ ਉਸ ਵਿੱਚ ਪ੍ਰਵੇਸ਼ ਕਰਦੀਆਂ ਹਨ,
ਜਿਵੇਂ ਉਨ੍ਹਾਂ ਨੇ ਰਾਜਾ ਸ਼ਾਊਲ ਅਤੇ ਯਹੂਦਾ ਇਸਕਰਯੋਤੀ ਵਿੱਚ ਕੀਤਾ ਸੀ।
ਜਦ ਰਾਜਾ ਹਿਜ਼ਕਿਯਾਹ ਨੇ ਇਸਦਾ ਐਲਾਨ ਕਰਨ ਦੇ ਲਈ ਹਲਕਾਰਿਆਂ ਨੂੰ ਭੇਜਿਆ
ਕਿ" ਪਸਹ ਨੂੰ ਮਨਾਓ ਅਤੇ ਪਰਮੇਸ਼ਵਰ ਦੇ ਵੱਲ ਮੁੜੋ,"
ਤਦ ਉੱਤਰ ਇਸਰਾਏਲ ਦੇ ਲੋਕਾਂ ਨੇ ਉਨ੍ਹਾਂ ਦਾ ਮਖੌਲ ਕੀਤਾ ਅਤੇ ਉਨ੍ਹਾਂ ਦਾ ਮਜ਼ਾਕ ਉਡਾਇਆ।
ਅੰਤ ਵਿੱਚ ਉਹ ਨਾਸ਼ ਹੋ ਗਏ। ਅੱਜ ਜੋ ਲੋਕ ਇਸ ਤਰ੍ਹਾਂ ਦੀ ਪ੍ਰਕਿਰਿਆ ਕਰਦੇ ਹਨ,
ਉਹ ਉੱਤਰੀ ਇਸਰਾਏਲ ਦੇ ਲੋਕਾਂ ਦੇ ਵਾਂਙ ਹੀ ਅੰਤ ਦਾ ਸਾਮ੍ਹਣਾ ਕਰਨਗੇ।
ਭਾਵੇਂ ਹੀ ਦੁਨੀਆਂ ਵਿੱਚ ਬਹੁਤ ਸਾਰੇ ਚਰਚ ਹਨ, ਪਰ ਚਰਚ ਜੋ ਪਸਹ ਮਨਾਉਂਦਾ ਹੈ,
ਜੋ ਕਿ ਪਰਮੇਸ਼ਵਰ ਦਾ ਵਾਇਦਾ ਹੈ, ਉਸਨੂੰ ਕਿਹਾ ਜਾ ਸਕਦਾ ਹੈ
ਕਿ ਉਹ ਪਰਮੇਸ਼ਵਰ ਦੇ ਵੱਲ ਮੁੜਿਆ ਹੈ ਅਤੇ ਚਰਚ ਦੇ ਰੂਪ ਵਿੱਚ ਮੁਬਾਰਕ ਹੋ ਸਕਦਾ ਹੈ
ਜਿੱਥੇ ਪਰਮੇਸ਼ਵਰ ਉਨ੍ਹਆੰ ਦੇ ਨਾਲ ਹੁੰਦੇ ਹਨ।
ਹਿਜ਼ਕੀਯਾਹ ਨੇ ਸਾਰੇ ਇਸਰਾਏਲ ਅਤੇ ਯਹੂਦਾਹ ਨੂੰ ਅਖਵਾ ਘੱਲਿਆ, ਨਾਲੇ ਅਫਰਈਮ ਅਤੇ ਮਨੱਸ਼ਹ ਵੱਲ ਵੀ ਪੱਤ੍ਰ ਲਿਖ ਘੱਲੇ ਕਿ ਯਹੋਵਾਹ ਦੇ ਭਵਨ ਲਈ ਯਰੂਸ਼ਲਮ ਵਿੱਚ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਪਸਹ ਕਰਨ ਨੂੰ ਆਉਣ... ਹੇ ਇਸਰਾਏਲੀਓ, ਤੁਸੀਂ ਯਹੋਵਾਹ ਵੱਲ ਮੁੜੋ ਜਿਹੜਾ ਅਬਰਾਹਾਮ ਅਰ ਇਸਹਾਕ ਅਰ ਇਸਰਾਏਲ ਦਾ ਪਰਮੇਸ਼ੁਰ ਹੈ ਤਾਂ ਉਹ ਤੁਹਾਡੇ ਬਕੀਏ ਵੱਲ ਜਿਹੜਾ ਅੱਸ਼ੂਰ ਦੇ ਪਾਤਸ਼ਾਹਾਂ ਦੇ ਹੱਥੋਂ ਬਚ ਗਿਆ ਹੈ ਫੇਰ ਮੁੜੇ। 2 ਇਤਿਹਾਸ 30:1-6
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ