ਇਸਰਾਏਲੀਆਂ ਦਾ ਲਾਲ ਸਮੁੰਦਰ ਵਿਚ ਪ੍ਰਵੇਸ਼ ਕਰਨਾ ਯਿਸੂ ਦੇ ਕਬਰ ਵਿਚ ਪ੍ਰਵੇਸ਼ ਕਰਨ ਨੂੰ ਦਰਸਾਉਂਦਾ ਹੈ, ਅਤੇ ਇਸਰਾਏਲੀਆਂ ਨੂੰ ਲਾਲ ਸਮੁੰਦਰ ਤੋਂ ਉਤਰਨਾ ਮਸੀਹ ਦੇ ਜੀ ਉੱਠਣ ਦੀ ਭਵਿੱਖਬਾਣੀ ਹੈ।
ਪਰਮੇਸ਼ਵਰ ਨੇ ਪੁਰਾਣੇ ਨੇਮ ਵਿੱਚ ਪਹਿਲੇ ਫਲ ਦੇ ਦਿਨ ਦੀ ਸਥਾਪਨਾ ਕੀਤੀ ਤਾਂ ਜੋ ਅਸੀਂ ਇਸ ਕੰਮ ਨੂੰ ਨਾ ਭੁੱਲੀਏ।
ਜਿਵੇਂ ਪੁਰਾਣੇ ਨੇਮ ਵਿੱਚ, ਪਸਾਹ ਅਤੇ ਅਖਮੀਰੀ ਰੋਟੀ ਦੇ ਪਰਬ ਤੋਂ ਬਾਅਦ ਪਹਿਲੇ ਐਤਵਾਰ ਨੂੰ ਪਹਿਲੇ ਫਲ ਦਾ ਦਿਨ ਮਨਾਇਆ ਗਿਆ, ਉਸੇ ਤਰ੍ਹਾਂ ਯਿਸੂ ਦਾ ਜੀ ਉੱਠਣ ਦਾ ਦਿਨ, ਜੋ ਸੁੱਤੇ ਹੋਇਆ ਵਿੱਚੋਂ ਪਹਿਲਾ ਫਲ ਹੈ, ਐਤਵਾਰ ਨੂੰ ਹੋਇਆ।
ਨਤੀਜੇ ਵਜੋਂ, ਪਹਿਲੇ ਚਰਚ ਦੇ ਸੰਤਾਂ ਨੇ ਇਸ ਵਿਸ਼ਵਾਸ ਨੂੰ ਧਾਰਨ ਕੀਤਾ ਕਿ ਭਾਵੇਂ ਉਹ ਮਰ ਵੀ ਜਾਣ, ਉਹ ਦੁਬਾਰਾ ਜੀਉਂਦੇ ਹੋਣਗੇ, ਅਤੇ ਉਹਨਾਂ ਨੂੰ ਹਮੇਸ਼ਾ ਪਰਮੇਸ਼ਵਰ ਦੇ ਪੱਖ ਵਿੱਚ ਖੜ੍ਹੇ ਹੋ ਕੇ ਮੁਕਤੀ ਦੀ ਖੁਸਖਬਰੀ ਦਾ ਪ੍ਰਚਾਰ ਕਰਨ ਵਿੱਚ ਖੁਸ਼ੀ ਮਿਲੀ।
ਪਰ ਹੁਣ ਮਸੀਹ ਤਾਂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਸੁੱਤਿਆਂ ਹੋਇਆ ਦਾ ਪਹਿਲਾ ਫਲ ਹੈ!
1 ਕੁਰਿੰਥੀਆਂ 15:20
ਅਰ ਵੇਖੋ, ਹੈਕਲ ਦਾ ਪੜਦਾ ਉੱਪਰੋਂ ਲੈਕੇ ਹੇਠਾਂ ਤਾਈਂ ਪਾਟ ਕੇ ਦੋ ਹੋ ਗਿਆ ਅਤੇ ਧਰਤੀ ਕੰਬੀ ਅਤੇ ਪੱਥਰ ਤਿੜਕ ਗਏ।
ਅਤੇ ਕਬਰਾਂ ਖੁੱਲ੍ਹ ਗਈਆਂ ਅਰ ਸੁੱਤੇ ਹੋਏ ਸੰਤਾਂ ਦੀਆਂ ਬਥੇਰੀਆਂ ਲੋਥਾਂ ਉਠਾਈਆਂ ਗਈਆਂ।
ਅਰ ਉਹ ਦੇ ਜੀ ਉੱਠਣ ਦੇ ਪਿੱਛੋਂ ਓਹ ਕਬਰਾਂ ਵਿੱਚੋਂ ਨਿੱਕਲ ਕੇ ਪਵਿੱਤ੍ਰ ਸ਼ਹਿਰ ਦੇ ਅੰਦਰ ਚੱਲੇ ਗਏ ਅਤੇ ਬਹੁਤਿਆਂ ਨੂੰ ਵਿਖਾਈ ਦਿੱਤੇ।
ਮੱਤੀ 27:51-53
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ