ਪਰਮੇਸ਼ਵਰ ਨੇ ਉਸ ਚਰਚ ਨੂੰ ਜੋ ਪਰਬਾਂ ਨੂੰ ਮਨਾਉਂਦਾ ਹੈ, ਸੀਯੋਨ ਕਿਹਾ।
ਇੱਕੋ ਇੱਕ ਚਰਚ ਜੋ ਬਾਈਬਲ ਵਿੱਚ ਲਿਖੇ ਗਏ ਪਰਮੇਸ਼ਵਰ ਦੇ ਪਰਬਾਂ, ਸਬਤ, ਪਸਾਹ, ਪਤੀਰੀ ਰੋਟੀ ਦਾ ਪਰਬ, ਪਹਿਲੇ ਫਲ ਦਾ ਪਰਬ, ਪੰਤੇਕੁਸਤ ਦਾ ਦਿਨ, ਤੁਰ੍ਹੀ ਵਜਾਉਣ ਦਾ ਪਰਬ, ਪ੍ਰਾਸਚਿਤ ਦਾ ਦਿਨ, ਅਤੇ ਡੇਰਿਆਂ ਦਾ ਪਰਬ ਨੂੰ ਮਨਾਉਂਧਾ ਹੈ, ਚਰਚ ਆਫ਼ ਗੌਡ ਹੈ।
ਯਿਸੂ ਨੇ ਮੂਸਾ ਦੀ ਬਿਵਸਥਾ ਅਨੁਸਾਰ ਪਸ਼ੂਆਂ ਦੇ ਲਹੂ ਨਾਲ ਨਹੀਂ, ਬਲਕਿ ਆਪਣੇ ਕੀਮਤੀ ਲਹੂ ਨਾਲ ਨਵਾਂ ਨੇਮ ਸਥਾਪਿਤ ਕੀਤੀ।
ਉਨ੍ਹਾਂ ਨੇ ਸਾਨੂੰ ਇਹ ਵੀ ਸਿਖਾਇਆ ਕਿ ਉਹ ਜਗ੍ਹਾ ਜਿੱਥੇ ਨਵੇਂ ਨੇਮ ਦੇ ਪਰਬ ਮਨਾਏ ਜਾਂਦੇ ਹਨ, ਸੀਯੋਨ ਹੈ ਜਿੱਥੇ ਮਨੁੱਖਜਾਤੀ ਦੀ ਮੁਕਤੀ ਪ੍ਰਦਾਨ ਦਿੱਤੀ ਜਾਂਦੀ ਹੈ।
ਹਾਲਾਂਕਿ, ਨਵੇਂ ਨੇਮ ਦੇ ਪਰਬ ਹਨ੍ਹੇਰੇ ਯੁੱਗ ਦੌਰਾਨ ਗਾਇਬ ਹੋ ਗਏ, ਅਤੇ ਸੀਯੋਨ ਨੂੰ ਨਸ਼ਟ ਕਰ ਦਿੱਤਾ ਗਿਆ ਸੀ।
ਅੱਜ, ਮਸੀਹ ਆਨ ਸਾਂਗ ਹੌਂਗ ਜੀ ਨੇ ਸੀਯੋਨ ਨੂੰ ਦੁਬਾਰਾ ਬਣਾਇਆ ਜੋ ਤਬਾਹ ਹੋ ਗਿਆ ਸੀ।
ਜਦ ਯਹੋਵਾਹ ਨੇ ਸੀਯੋਨ ਨੂੰ ਬਣਾਇਆ, ਤਾਂ ਉਹ ਆਪਣੇ ਪਰਤਾਪ ਵਿੱਚ ਪਰਗਟ ਹੋਇਆ।
ਜ਼ਬੂਰਾਂ ਦੀ ਪੋਥੀ 102:16
ਸੀਯੋਨ ਨੂੰ ਤੱਕ, ਸਾਡੇ ਮਿਥੇ ਹੋਏ ਪਰਬਾਂ ਦਾ ਨਗਰ, ਤੇਰੀਆਂ ਅੱਖਾਂ ਯਰੂਸ਼ਲਮ ਨੂੰ ਵੇਖਣਗੀਆਂ, ਇੱਕ ਅਰਾਮ ਦਾ ਵਾਸ, ਇੱਕ ਤੰਬੂ ਜਿਹੜਾ ਪੁੱਟਿਆ ਨਾ ਜਾਵੇਗਾ… ਪਰ ਉੱਥੇ ਯਹੋਵਾਹ ਸ਼ਾਨ ਵਿੱਚ ਸਾਡੇ ਅੰਗ ਸੰਗ ਹੋਵੇਗਾ… ਯਹੋਵਾਹ ਸਾਡਾ ਪਾਤਸ਼ਾਹ ਹੈ, ਉਹ ਸਾਨੂੰ ਬਚਾਵੇਗਾ।
ਯਸਾਯਾਹ 33:20-22
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ