ਮਨੁੱਖਜਾਤੀ ਦੇ ਮੁਕਤੀਦਾਤਾ, ਪਰਮੇਸ਼ਵਰ ਨੇ ਸਾਨੂੰ ਪਸਾਹ ਦੁਆਰਾ ਪਾਪਾਂ ਦੀ ਮਾਫ਼ੀ
ਅਤੇ ਸਵਰਗ ਦੇ ਸਦੀਪਕ ਰਾਜ ਦੀਆਂ ਆਸ਼ੀਸ਼ਾ ਪ੍ਰਦਾਨ ਕੀਤੀਆਂ ਹਨ ਅਤੇ ਸ਼ਕਤੀਸ਼ਾਲੀ ਢੰਗ ਨਾਲ ਘੋਸ਼ਣਾ ਕੀਤੀ ਹੈ
ਕਿ ਜਿਹੜੇ ਲੋਕ ਪਸਾਹ ਦਾ ਪਰਬ ਮਨਾਉਣਗੇ ਉਨ੍ਹਾਂ ਨੂੰ ਪਰਮੇਸ਼ਵਰ ਦੇ ਲੋਕਾਂ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਵੇਗਾ
ਜੋ ਸਵਰਗ ਦੀ ਨਾਗਰਿਕਤਾ ਪ੍ਰਾਪਤ ਕਰਨਗੇ ਅਤੇ ਮੁਕਤੀ ਪ੍ਰਾਪਤ ਕਰਨਗੇ।
ਯਿਸੂ ਜੋ 2,000 ਸਾਲ ਪਹਿਲਾਂ ਆਏ ਸੀ, ਨਾਲ ਹੀ ਇਸ ਯੁੱਗ ਵਿੱਚ ਮਸੀਹ ਆਨ ਸਾਂਗ ਹੌਂਗ ਜੀ ਅਤੇ
ਮਾਤਾ ਪਰਮੇਸ਼ਵਰ ਨੇ ਸਾਨੂੰ ਲਗਾਤਾਰ ਸਿਖਾਇਆ ਹੈ ਕਿ ਪਸਾਹ ਦਾ ਪਾਲਣ ਕੀਤੇ ਬਿਨ੍ਹਾਂ ਸਿਰਫ਼ ਆਪਣੇ ਬੁੱਲ੍ਹਾਂ ਨਾਲ
ਪਰਮੇਸ਼ਵਰ ਨੂੰ ਪੁਕਾਰਨਾ ਇੱਕ ਅਸਪਸ਼ਟ ਵਿਸ਼ਵਾਸ ਦੇ ਬਰਾਬਰ ਹੈ।
ਨਾਲ ਹੀ, ਪਰਮੇਸ਼ਵਰ ਨੇ ਉਨ੍ਹਾਂ ਲੋਕਾਂ ਲਈ, ਜੋ ਪਸਾਹ ਨੂੰ ਨਿਸ਼ਚਿਤ ਸਮੇਂ ‘ਤੇ ਮਨਾਉਣ ਵਿੱਚ ਅਸਮਰੱਥ ਸੀ,
ਕਿਉਂਕਿ ਪਸਾਹ ਦੇਣ ਦਾ ਕਾਰਨ ਇਹ ਹੈ ਕਿ ਪਸਾਹ ਇੱਕ ਬਹੁਤ ਹੀ ਮਹੱਤਵਪੂਰਨ ਪਰਬ ਹੈ
ਜੋ ਪਰਮੇਸ਼ਵਰ ਦੇ ਸੱਚੇ ਲੋਕਾਂ ਨੂੰ ਵੱਖਰਾ ਕਰਦਾ ਹੈ।
ਇਸਰਾਏਲੀ ਪਸਾਹ ਨੂੰ ਉਹ ਦੇ ਠਹਿਰਾਏ ਹੋਏ ਸਮੇਂ ਉੱਤੇ ਮਨਾਇਆ ਕਰਨ…
ਕਈ ਮਨੁੱਖ ਸਨ ਜਿਹੜੇ ਕਿਸੇ ਆਦਮੀ ਦੀ ਲੋਥ ਦੇ ਕਾਰਨ ਅਸ਼ੁੱਧ ਹੋ ਗਏ ਸਨ ਅਤੇ ਓਹ ਉਸ ਦਿਨ ਉੱਤੇ ਪਸਾਹ ਨਾ ਮਨਾ ਸਕੇ…
ਫੇਰ ਯਹੋਵਾਹ ਮੂਸਾ ਨੂੰ ਬੋਲਿਆ, … ਤਾਂ ਵੀ ਉਹ ਯਹੋਵਾਹ ਦੀ ਪਸਾਹ ਮਨਾਵੇ।
ਦੂਜੇ ਮਹੀਨੇ ਦੀ ਚੌਦਵੀਂ ਦੀ ਸੰਝ ਨੂੰ ਓਹ ਨੂੰ ਮਨਾਉਣ…
ਪਰੰਤੂ ਜਿਹੜਾ ਮਨੁੱਖ …
ਜੇ ਓਹ ਪਸਾਹ ਮਨਾਉਣ ਤੋਂ ਇਨਕਾਰੀ ਹੋਵੇ ਤਾਂ ਉਹ ਪ੍ਰਾਣੀ ਆਪਣਿਆਂ ਲੋਕਾਂ ਵਿੱਚੋਂ ਛੇਕਿਆ ਜਾਵੇ …
ਗਿਣਤੀ 9:2-13
ਸੋ ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ।
ਨਾ ਹਰੇਕ ਜਿਹੜਾ ਮੈਨੂੰ ਪ੍ਰਭੁ! ਪ੍ਰਭੁ! ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ ਬਲਕਣ ਉਹੋ ਜੋ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ।
ਮੱਤੀ 7:20-21
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ