ਜਿਵੇਂ ਜੱਜ ਧਰਮ ਨਿਰਪੱਖ ਜਾਂਚ ਵਿੱਚ ਫੈਸਲਾ ਕਰਦਾ ਹੈ
ਕਿ ਵਾਦੀ ਅਤੇ ਪ੍ਰਤੀਵਾਦੀ ਸਹੀ ਹਨ ਜਾਂ ਗਲਤ, ਜਦੋਂ ਧਰਤੀ ਉੱਤੇ ਨਿਆਂ ਦਾ ਦਿਨ ਆਵੇਗਾ,
ਤਦ ਪਰਮੇਸ਼ਵਰ ਜੋ ਸਵਰਗ ਵਿੱਚ ਜੱਜ ਹਨ, ਬਾਈਬਲ ਦੇ ਵਚਨਾਂ ਦੇ ਅਧਾਰ ‘ਤੇ,
ਲੋਕਾਂ ਦੇ ਕੰਮਾਂ ਅਨੁਸਾਰ ਫੈਸਲਾ ਕਰਨਗੇ ਕਿ ਉਹ ਸਵਰਗ ਜਾਣਗੇ ਜਾਂ ਨਰਕ।
ਪਰਮੇਸ਼ਵਰ ਦੱਸਦੇ ਹਨ ਕਿ ਜੋ ਲੋਕ ਕਹਿੰਦੇ ਹਨ, “ਮੈਂ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦਾ ਹਾਂ,”
ਪਰ ਹੁਕਮਾਂ ਦੀ ਪਾਲਨਾ ਨਹੀਂ ਕਰਦੇ, ਉਹ ਆਤਮਿਕ ਰੂਪ ਨਾਲ ਝੂਠੇ ਹਨ
ਅਤੇ ਉਨ੍ਹਾਂ ਨੂੰ ਨਰਕ ਦੀ ਸਜਾ ਦਿੱਤੀ ਜਾਵੇਗੀ।
ਇਸ ਯੁੱਗ ਵਿੱਚ, ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਦੀਆਂ ਸਿੱਖਿਆਵਾਂ ਦੇ ਅਨੁਸਾਰ
ਪਰਮੇਸ਼ਵਰ ਸਵਰਗੀ ਸੰਤਾਨਾਂ ਨੂੰ ਮੁਕਤੀ ਦੇਣਗੇ ਜੋ ਨਵੇਂ ਨੇਮ ਦੀ ਸਚਿਆਈ ਵਿੱਚ ਹਨ
ਅਤੇ ਸਬਤ ਦੇ ਦਿਨ ਨੂੰ ਪਵਿੱਤਰ ਮੰਨਣ ਲਈ ਯਾਦ ਰੱਖਦੇ ਹਨ।
ਨਾ ਹਰੇਕ ਜਿਹੜਾ ਮੈਨੂੰ ਪ੍ਰਭੁ! ਪ੍ਰਭੁ! ਕਹਿੰਦਾ ਹੈ
ਸੁਰਗ ਦੇ ਰਾਜ ਵਿੱਚ ਵੜੇਗਾ
ਬਲਕਣ ਉਹੋ ਜੋ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ।
ਮੱਤੀ 7:21
ਅਤੇ ਜੇ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ
ਤਾਂ ਇਸ ਤੋਂ ਜਾਣਦੇ ਹਾਂ ਜੋ ਅਸਾਂ ਉਸ ਨੂੰ ਜਾਤਾ ਹੈ।
ਉਹ ਜਿਹੜਾ ਆਖਦਾ ਹੈ ਭਈ ਮੈਂ ਉਹ ਨੂੰ ਜਾਣਿਆ ਹੈ
ਅਤੇ ਉਹ ਦੇ ਹੁਕਮਾਂ ਦੀ ਪਾਲਨਾ ਨਹੀਂ ਕਰਦਾ
ਸੋ ਝੂਠਾ ਹੈ ਅਤੇ ਸਚਿਆਈ ਉਹ ਦੇ ਵਿੱਚ ਹੈ ਨਹੀਂ।
1 ਯੂਹੰ 2:3-4
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ