ਤੁਰ੍ਹੀ ਵਜਾਉਣ ਦਾ ਪਰਬ ਅਤੇ ਦਸ ਦਿਨਾਂ ਦਾ ਪ੍ਰਾਰਥਨਾ ਸਮਾਂ, ਜਿਸ ਨੂੰ ਚਰਚ ਆਫ਼ ਗੌਡ ਮਨਾਉਂਦਾ ਹੈ,
ਬੀਤੇ ਸਮੇਂ ਵਿੱਚ ਕੀਤੇ ਗਏ ਸਾਡੇ ਸਾਰੇ ਪਾਪਾਂ ਦਾ ਇਕਰਾਰ ਕਰਕੇ ਪ੍ਰਾਸਚਿਤ ਕਰਨ ਦਾ ਸਮਾਂ ਹੈ।
ਇਸ ਲਈ, ਪਰਮੇਸ਼ਵਰ ਦੇ ਲੋਕਾਂ ਨੂੰ ਪ੍ਰਾਰਥਨਾ ਦੇ ਦੁਆਰਾ ਪੂਰੀ ਤਰ੍ਹਾਂ ਪ੍ਰਾਸਚਿਤ ਕਰਕੇ
ਪ੍ਰਾਸਚਿਤ ਦੇ ਦਿਨ ਦੀ ਤਿਆਰੀ ਕਰਨੀ ਚਾਹੀਦੀ ਹੈ।
ਜਦੋਂ ਕੋਈ ਆਤਮਾ ਪ੍ਰਾਰਥਨਾ ਨਹੀਂ ਕਰਦੀ, ਜੋ ਸਾਹ ਲੈਣ ਵਰਗਾ ਹੈ,
ਤਾਂ ਉਸ ਆਤਮਾ ਨੂੰ ਬਹੁਤ ਦੁੱਖ ਹੁੰਦਾ ਹੈ। ਯਿਸੂ, ਜੋ 2,000 ਸਾਲ ਪਹਿਲਾਂ ਆਏ
ਅਤੇ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ, ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਆਏ ਹਨ,
ਇਹ ਕਹਿ ਕੇ ਸਾਨੂੰ ਪ੍ਰਾਰਥਨਾ ਦੀ ਸ਼ਕਤੀ ਬਾਰੇ ਸਿਖਾਇਆ ਕਿ ਮੰਗੋ, ਲੱਭੋ ਅਤੇ ਖੜਕਾਉ,
ਅਤੇ ਪ੍ਰਾਰਥਨਾ ਨਾਲ ਖੁਸ਼ਖਬਰੀ ਦੇ ਰਾਹ ਉੱਤੇ ਚੱਲਣ ਲਈ ਇੱਕ ਉਦਾਹਰਣ ਸਥਾਪਿਤ ਕੀਤਾ।
ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਢੂੰਢੋ ਤਾਂ ਤੁਹਾਨੂੰ ਲੱਭੇਗਾ। ਖੜਕਾਓ
ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ
ਅਤੇ ਢੂੰਢਣ ਵਾਲੇ ਨੂੰ ਲੱਭਦਾ ਹੈ ਅਤੇ ਖੜਕਾਉਣ ਵਾਲੇ ਲਈ ਖੋਲ੍ਹਿਆ ਜਾਵੇਗਾ
...ਤੁਹਾਡਾ ਸੁਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਚੰਗੀਆ ਵਸਤਾਂ ਦੇਵਗਾ!
ਮੱਤੀ 7:7-11
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ