ਪਾਪਾਂ ਦੀ ਮਾਫੀ ਪ੍ਰਾਪਤ ਕਰਨ ਲਈ, ਕਿਸੇ ਨੂੰ ਪਾਪਾਂ ਨੂੰ ਚੁਕਣਾ ਚਾਹੀਦਾ ਹੈ। ਪਰਮੇਸ਼ਵਰ ਨੇ ਸਾਨੂੰ ਸਬਤ ਦੇ ਦਿਨ ਬਲੀਦਾਨ ਕੀਤੇ ਗਏ ਪਸ਼ੂਆਂ, ਰੋਜਾਨਾ ਬਲੀ, ਪਸਾਹ ਅਤੇ ਪੁਰਾਣੇ ਨੇਮ ਦੇ ਹੋਰ ਸਾਰੇ ਪਰਬਾਂ, ਅਤੇ ਪੁਰਾਣੇ ਨੇਮ ਦੀ ਬਿਵਸਥਾ ਦੁਆਰਾ ਇਹ ਪਹਿਲਾਂ ਤੋਂ ਦਿਖਾਇਆ ਹੈ ਕਿ ਪ੍ਰਾਸਚਿਤ ਦੇ ਦਿਨ, ਪਾਪਾਂ ਨੂੰ ਅਜਾਜੇਲ ਉੱਤੇ ਪਾਇਆ ਜਾਂਦਾ ਸੀ ਜਿਸ ਨੂੰ ਜੰਗਲ ਵਿੱਚ ਭੇਜਿਆ ਜਾਂਦਾ ਸੀ ਅਤੇ ਉਹ ਮਰ ਜਾਂਦਾ ਸੀ।
ਚਰਚ ਆਫ਼ ਗੌਡ ਦੇ ਮੈਂਬਰ ਮਹਿਸੂਸ ਕਰਦੇ ਹਨ ਕਿ ਪਰਮੇਸ਼ਵਰ ਨੇ ਆਪਣੀ ਹੀ ਸ੍ਰਿਸ਼ਟੀ ਦੇ ਲੋਕਾਂ ਦੁਆਰਾ ਸਲੀਬ ਦੇ ਸਾਰੇ ਦੁੱਖ, ਮਖੌਲ ਅਤੇ ਅਪਮਾਨ ਨੂੰ ਸਹਿਣ ਕੀਤਾ ਕਿਉਂਕਿ ਇਹ ਪਰਮੇਸ਼ਵਰ ਦਾ ਮਹਾਨ ਪਿਆਰ ਸੀ ਜੋ ਸਾਰੇ ਮਨੁੱਕ ਜਾਤੀ ਨੂੰ ਉਨ੍ਹਾਂ ਦੇ ਪਾਪਾਂ ਦੀ ਕੀਮਤ ਚੁਕਾ ਕੇ ਬਚਾਉਣਾ ਚਾਹੁੰਦੇ ਸੀ।
ਸੱਚਾ ਚਾਨਣ ਜਿਹੜਾ ਹਰੇਕ ਮਨੁੱਖ ਨੂੰ ਉਜਾਲਾ ਕਰਦਾ ਹੈ ਜਗਤ ਵਿੱਚ ਆਉਣ ਵਾਲਾ ਸੀ ਉਹ ਜਗਤ ਵਿੱਚ ਸੀ ਅਤੇ ਜਗਤ ਉਸ ਤੋਂ ਰਚਿਆ ਗਿਆ ਪਰ ਜਗਤ ਨੇ ਉਸ ਨੂੰ ਨਾ ਪਛਾਤਾ।
1ਯੂਹੰਨਾ 1:9-10
ਜਿਵੇਂ ਮਨੁੱਖ ਦਾ ਪੁੱਤ੍ਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ।
ਮੱਤੀ 20:28
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ