ਇਹ ਇੱਕ ਸੱਚੀ ਕਹਾਣੀ 'ਤੇ ਆਧਾਰਿਤ ਇੱਕ ਲਘੂ ਫ਼ਿਲਮ ਹੈ।
ਹਰ ਸਾਲ, ਸੈਨਿਕ ਡਿਊਟੀ 'ਤੇ ਤੈਨਾਤ ਇਕ ਪੁੱਤਰ ਨੂੰ ਇਨਾਮ ਤੈਰ ਤੇ ਛੁੱਟੀ ਮਿਲਦੀ ਸੀ ਅਤੇ ਉਹ ਆਪਣੀ ਮਾਤਾ ਦੇ ਜੱਦੀ ਸ਼ਹਿਰ ਜਾਂਦਾ ਸੀ।
ਜੱਦੀ ਸ਼ਹਿਰ ਦੀ ਸੜਕ ਉਭੜ ਖਾਬੜ, ਕੱਚੀ ਅਤੇ ਉੱਡਦੀਆਂ ਚੱਟਾਨਾਂ ਨਾਲ ਭਰੀ ਹੋਈ ਸੀ, ਜਿਸ ਕਾਰਨ ਕਾਰ ਦੇ ਟਾਇਰ ਕਈ ਵਾਰ ਪੰਕਚਰ ਹੋ ਜਾਂਦੇ ਸੀ।
ਮਾਤਾ ਨੇ ਆਪਣੇ ਬੇਟੇ ਦੀ ਸੁਰੱਖਿਅਤ ਯਾਤਰਾ ਲਈ ਰਾਸਤਾ ਬਣਾਉਣ ਲਈ, ਭਾਵੇਂ ਮੀਂਹ ਹੋਵੇ ਜਾਂ ਬਰਫ਼ਬਾਰੀ ਅਣਥੱਕ ਮਿਹਨਤ ਕਰਕੇ ਚੱਟਾਨਾਂ ਨੂੰ ਤੋੜਿਆ।
ਮਾਤਾ ਦੀ ਕੁਰਬਾਨੀ ਅਤੇ ਪਿਆਰ ਨਾਲ ਸੰਪੂਰਨ ਹੋਏ ਮਾਰਗ 'ਤੇ, ਉਸ ਦੇ ਪੁੱਤਰ ਨੇ ਸ਼ੁਕਰਾਨੇ ਦੇ ਹੰਝੂ ਵਹਾਏ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ