ਪਰਮੇਸ਼ਵਰ ਸ਼ੁਰੂ ਤੋਂ ਅੰਤ ਨੂੰ ਵੇਖਦੇ ਹਨ ਅਤੇ ਮਨੁੱਖਜਾਤੀ ਦੀ ਅਗਵਾਈ ਮੁਕਤੀ ਦੇ ਮਾਰਗ ਉੱਤੇ ਕਰਦੇ ਹਨ।
ਜਿਵੇਂ ਯਹੋਸ਼ੁਆ ਅਤੇ ਕਾਲੇਬ ਭਵਿੱਖ ਨੂੰ ਦੇਖਣ ਵਾਲੇ ਪਰਮੇਸ਼ਵਰ ਦੇ ਹੁਕਮ ਦਾ
ਪਾਲਣਾ ਕਰਦੇ ਹੋਏ ਉਸਦੇ ਬਚਨਾਂ ਉੱਤੇ ਵਿਸ਼ਵਾਸ ਕਰਕੇ ਹੋਏ ਬਚਾਏ ਗਏ ਸੀ,
ਇਸੇ ਤਰ੍ਹਾਂ ਅੱਜ ਵੀ, ਪਰਮੇਸ਼ਵਰ ਉਨ੍ਹਾਂ ਲੋਕਾਂ ਨੂੰ ਬਚਾਉਂਦੇ ਹਨ
ਜਿਹੜੇ ਆਪਣੇ ਵਿਚਾਰਾਂ ਦੀ ਨਹੀਂ ਪਰ ਪਰਮੇਸ਼ਵਰ ਦੇ ਬਚਨ ਦੀ ਪਾਲਣਾ ਕਰਦੇ ਹਨ।
ਯਿਸੂ ਨੇ ਇਹ ਭਵਿੱਖਬਾਣੀ ਕਰਦੇ ਹੋਏ ਕਿ ਪਤਰਸ ਤਿੰਨ ਵਾਰ ਇਨਕਾਰ ਕਰੇਗਾ
ਅਤੇ ਯਹੂਦਾ ਇਸਕਰਯੋਤੀ ਉਨ੍ਹਾਂ ਨਾਲ ਵਿਸ਼ਵਾਸਘਾਤ ਕਰੇਗਾ, ਮੁਕਤੀ ਦਾ ਕੰਮ ਕੀਤਾ।
ਉਸੇ ਤਰ੍ਹਾਂ, ਮਸੀਹ ਆਨ ਸਾਂਗ ਹੌਂਗ ਜੀ ਨੇ ਪਹਿਲਾਂ ਤੋਂ ਘੋਸ਼ਣਾ ਕੀਤੀ
ਕਿ ਉਹ ਆਪਣਾ ਮਿਸ਼ਨ ਪੂਰਾ ਕਰਨ ਤੋਂ ਬਾਅਦ ਸਵਰਗ ਜਾਣਗੇ,
ਅਤੇ ਸਾਨੂੰ ਸਿਖਾਇਆ ਕਿ ਸਾਨੂੰ ਆਪਣੀ ਮੁਕਤੀ ਲਈ
ਮਾਤਾ ਪਰਮੇਸ਼ਵਰ ਦਾ ਪਾਲਣ ਕਰਨਾ ਚਾਹੀਦਾ ਹੈ।
ਮੈਂ ਆਦ ਤੋਂ ਅੰਤ ਨੂੰ,
ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ,
ਮੈਂ ਆਖਦਾ ਹਾਂ, ਮੇਰੀ ਸਲਾਹ ਕਾਇਮ ਰਹੇਗੀ,
ਅਤੇ ਮੈਂ ਆਪਣੀ ਸਾਰੀ ਇੱਛਿਆ ਨੂੰ ਪੂਰੀ ਕਰਾਂਗਾ।
ਯਸਾਯਾਹ 46:10
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ