ਜਿਵੇਂ ਕਿ ਇਸ ਧਰਤੀ ਉੱਤੇ ਸਾਰੇ ਲੋਕਾਂ ਕੋਲ ਆਪਣੇ ਕੰਮ ਹਨ, ਪਰਮੇਸ਼ਵਰ ਦੀਆਂ ਸੰਤਾਨਾਂ ਨੂੰ ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਪੈਦਾ ਹੋਏ ਹਨ, ਨਵੇਂ ਨੇਮ ਦੇ ਸੇਵਕਾਂ, ਮਨੁੱਖਾਂ ਦੇ ਮਛੂਆਰੇ, ਰਾਖੇ ਅਤੇ ਪਰਮੇਸ਼ਵਰ ਦੇ ਗਵਾਹਾਂ ਦਾ ਮਿਸ਼ਨ ਦਿੱਤਾ ਗਿਆ ਹੈ।
ਪਰਮੇਸ਼ਵਰ ਉਨ੍ਹਾਂ ਲੋਕਾਂ ਨੂੰ ਇੱਕ ਵਿਸ਼ੇਸ਼ ਮਿਸ਼ਨ ਸੌਂਪਦੇ ਹਨ ਜਿਨ੍ਹਾਂ ਉੱਤੇ ਉਹ ਭਰੋਸਾ ਕਰਦੇ ਹਨ ਅਤੇ ਧਰਮੀ ਮੰਨਦੇ ਹਨ।
ਇਹ ਠੀਕ ਰਸੂਲ ਪੌਲੁਸ ਵਾਂਗ, ਪਰਮੇਸ਼ਵਰ ਦੇ ਬਾਰੇ ਗਵਾਹੀ ਦੇਣਾ ਹੈ, ਜੋ ਇਸ ਸੰਸਾਰ ਵਿੱਚ ਸ਼ਰੀਰ ਵਿੱਚ ਆਏ ਹਨ।
ਪਰਮੇਸ਼ਵਰ ਦੇ ਗਵਾਹ ਹੋਣ ਦੇ ਨਾਤੇ, ਚਰਚ ਆਫ਼ ਗੋਡ ਦੇ ਮੈਂਬਰਸ ਆਪਣੇ ਸਾਰੇ ਦਿਲ ਨਾਲ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਬਾਰੇ ਗਵਾਹੀ ਦਿੰਦੇ ਹਨ ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਮੁਕਤੀਦਾਤਾ ਵਜੋਂ ਆਏ ਹਨ ਤਾਂ ਜੋ ਉਹ ਬਿਨਾਂ ਕਿਸੇ ਪਛਤਾਵੇ ਦੇ ਵਿਸ਼ਵਾਸ ਦੇ ਮਾਰਗ ਤੇ ਚੱਲ ਸਕਣ।
ਪਰ ਜਾਂ ਪਵਿੱਤ੍ਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।
ਰਸੂਲ ਦੇ ਕਰਤੱਬ 1:8
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ