ਦੁਨੀਆਂ ਦੇ ਸਾਰੇ ਲੋਕ ਮੌਤ ਵੱਲ ਲੈ ਜਾਣ ਵਾਲਾ ਇੱਕ ਗੰਭੀਰ ਪਾਪ ਕਰਨ ਕਰਕੇ ਸਵਰਗ ਤੋਂ ਹੇਠਾਂ ਸੁੱਟ ਦਿੱਤੇ ਗਏ। ਇਸ ਲਈ, ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਪਾਪੀ ਹਾਂ, ਹੰਕਾਰ ਤੋਂ ਪਰਹੇਜ਼ ਕਰੋ, ਇਸ ਬੁਰੀ ਦੁਨੀਆਂ ਦੇ ਅਨੁਸਾਰ ਚੱਲਣ ਤੋਂ ਇਨਕਾਰ ਕਰੀਏ, ਅਤੇ ਆਪਣੀ ਸਰੀਰਕ ਮੌਤ ਤੋਂ ਬਾਅਦ ਆਉਣ ਵਾਲੇ ਨਿਆਂ ਵਿੱਚ ਮੁਕਤੀ ਪਾਉਣ ਲਈ ਪ੍ਰਾਸਚਿਤ ਦਾ ਜੀਵਨ ਜੀਵੀਏ।
ਜਿਨ੍ਹਾਂ ਨੇ ਸੱਚਾ ਪ੍ਰਾਸਚਿਤ ਕੀਤਾ ਹੈ, ਉਹ ਦੂਜਿਆਂ ਨੂੰ ਪ੍ਰਾਸਚਿਤ ਵੱਲ ਲੈ ਜਾਣ ਲਈ ਵੀ ਆਪਣੇ ਦਿਲਾਂ ਨੂੰ ਸਮਰਪਿਤ ਕਰਦੇ ਹਨ। ਜਿਵੇਂ ਸੁਲੇਮਾਨ ਦੇ ਨਿਆਂ ਵਿੱਚ ਸੱਚੀ ਮਾਤਾ ਅਤੇ ਝੂਠੀ ਮਾਤਾ ਉਨ੍ਹਾਂ ਦੇ ਕੰਮਾਂ ਦੁਆਰਾ ਪ੍ਰਗਟ ਹੋਈਆਂ ਸੀ, ਉਸੇ ਤਰ੍ਹਾਂ ਜਿਹੜੇ ਲੋਕ ਉਸ ਪ੍ਰਾਸਚਿਤ ਤੱਕ ਪਹੁੰਚ ਗਏ ਹਨ ਜੋ ਮੁਕਤੀ ਵੱਲ ਲੈ ਜਾਂਦਾ ਹੈ, ਉਹ ਵੀ ਆਪਣੇ ਕੰਮਾਂ ਦੁਆਰਾ ਆਪਣੇ ਦਿਲਾਂ ਨੂੰ ਪ੍ਰਗਟ ਕਰਦੇ ਹਨ।
ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਤੋਬਾ ਦੇ ਲਈ ਬੁਲਾਉਣ ਆਇਆ ਹਾਂ। ਲੂਕਾ 5:32
ਮੈਂ ਤੁਹਾਨੂੰ ਆਖਦਾ ਹਾਂ, ਨਹੀਂ ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਸਾਂ ਸਭਨਾਂ ਦਾ ਇਸੇ ਤਰਾਂ ਨਾਸ ਹੋ ਜਾਵੇਗਾ। ਲੂਕਾ 13:5
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ