ਪਰਮੇਸ਼ਵਰ ਨੇ ਸਾਨੂੰ ਸਿਖਾਇਆ ਕਿ ਜੰਗਲ ਵਿੱਚ ਸਾਰੀਆਂ ਪਰੀਖਿਆਵਾਂ ਅਤੇ ਮੁਸ਼ਕਲਾਂ
ਜਿਨ੍ਹਾਂ ਦਾ ਇਸਰਾਏਲੀਆਂ ਨੇ ਸਾਹਮਣਾ ਕੀਤਾ, ਉਹ ਸਾਡੇ ਲਈ ਇੱਕ ਸਬਕ ਹੈ
ਜੋ ਅੱਜ ਵਿਸ਼ਵਾਸ ਦਾ ਜੀਵਨ ਜੀ ਰਹੇ ਹਨ।
ਭਾਵੇਂ ਜੇਕਰ ਤੁਸੀਂ ਪਹਿਲੇ ਸਥਾਨ ਤੇ ਚੰਗੀ ਤਰ੍ਹਾਂ ਦੌੜਦੇ ਹੋ,
ਪਰ ਜੇਕਰ ਤੁਸੀਂ ਅੱਧੇ ਰਾਹ ਵਿੱਚ ਹਾਰ ਮੰਨ੍ਹ ਲਓ, ਤਦ ਤੁਹਾਨੂੰ ਇਨਾਮ ਨਹੀਂ ਮਿਲੇਗਾ।
ਉਸੇ ਤਰ੍ਹਾਂ, ਜਦੋਂ ਅਸੀਂ ਵਿਸ਼ਵਾਸ ਦੇ ਰਾਹ ਤੇ ਸਾਰੀਆਂ ਪਰੀਖਿਆਵਾਂ ਤੇ ਜਿੱਤ ਪਾਉਂਦੇ ਹਾਂ,
ਤਦ ਅਸੀਂ ਸਵਰਗੀ ਇਨਾਮ ਪ੍ਰਾਪਤ ਕਰ ਸਕਦੇ ਹਾਂ; ਜਦੋਂ ਅਸੀਂ ਪਿਤਾ ਪਰਮੇਸ਼ਵਰ
ਅਤੇ ਸਵਰਗੀ ਮਾਤਾ ਜੀ ਉੱਤੇ ਦ੍ਰਿੜ ਵਿਸ਼ਵਾਸ ਨਾਲ ਅੱਗੇ ਵੱਧਦੇ ਹਾਂ,
ਤਦ ਪਰਮੇਸ਼ਵਰ ਸਾਨੂੰ ਪਰੀਖਿਆ ਤੋਂ ਬੱਚਣ ਦਾ ਰਾਹ ਪ੍ਰਦਾਨ ਕਰਦੇ ਹਨ।
ਤੁਸੀਂ ਉਸ ਸਾਰੇ ਰਸਤੇ ਨੂੰ ਯਾਦ ਰੱਖੋ ਜਿਹ ਦੇ ਵਿੱਚ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਚਾਲੀ ਵਰਹੇ ਉਜਾੜ ਦੇ ਵਿੱਚ ਲਈ ਫਿਰਦਾ ਰਿਹਾ ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਪਰਖੇ ਅਤੇ ਜਾਣੋ ਭਈ ਤੁਹਾਡੇ ਮਨ ਵਿੱਚ ਕੀ ਹੈ ਅਰਥਾਤ ਕੀ ਤੁਸੀਂ ਉਸ ਦੇ ਹੁਕਮਾ ਉੱਤੇ ਚੱਲੋਗੇ ਵੀ ਕਿ ਨਹੀਂ? ਬਿਵਸਥਾਸਾਰ 8:2
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ