ਜੇਕਰ ਸਾਡਾ ਸਰੀਰ ਆਪਣੇ ਪਾਣੀ ਦਾ 1-2% ਭਾਗ ਨੂੰ ਗੁਆ ਦਿੰਦਾ ਹੈ,
ਤਾਂ ਇਹ ਜਿਆਦਾ ਪਿਆਸ ਦਾ ਕਾਰਨ ਬਣ ਸਕਦਾ ਹੈ। ਜੇਕਰ ਸਾਡਾ ਸਰੀਰ
ਆਪਣਾ 12% ਪਾਣੀ ਗੁਆ ਦਿੰਦਾ ਹੈ, ਤਾਂ ਇਹ ਮੌਤ ਦਾ ਕਾਰਨ ਬਣ ਸਕਦਾ ਹੈ।
ਇਹ ਆਤਮਿਕ ਦੁਨੀਆ ਵਿੱਚ ਜੋ ਕੁਝ ਹੈ, ਉਸ ਦਾ ਇੱਕ ਪਰਛਾਵਾ ਹੈ, ਜਿਸ ਵਿੱਚ ਦਿਖਾਇਆ ਗਿਆ ਹੈ
ਕਿ ਜੀਵਨ ਦਾ ਜਲ ਸਾਡੀ ਆਤਮਾਵਾਂ ਨੂੰ ਦੁਬਾਰਾ ਜੀਵਿਤ ਕਰਨ ਦੇ ਲਈ ਜ਼ਰੂਰੀ ਹੈ।
ਜੀਵਨ ਦਾ ਜਲ ਦੇ ਸਕਦੇ ਹਨ ਜੋ ਲੋਕਾਂ ਨੂੰ ਦੁਬਾਰਾ ਜੀਵਿਤ ਕਰਦਾ ਹੈ।
ਜਿਵੇਂ ਕੀ ਪੁਰਾਣੇ ਨਿਯਮ ਵਿੱਚ ਨਬੀਂ ਜ਼ਕਰਯਾਹ ਅਤੇ ਹਿਜ਼ਕੀਏਲ ਅਤੇ
ਨਵੇਂ ਨਿਯਮ ਵਿੱਚ ਰਸੂਲ ਯੂਹੰਨਾ ਅਤੇ ਪੌਲੁਸ ਦੇ ਦੁਆਰਾ ਭਵਿੱਖਬਾਣੀ ਕੀਤੀ ਗਈ ਸੀ,
ਉਹ ਪੰਤੇਕੁਸਤ ਦੇ ਦਿਨ ਉੱਤੇ ਪਵਿੱਤਰ ਆਤਮਾ ਡੋਲ੍ਹਦੇ ਹਨ।
ਆਤਮਾ ਅਤੇ ਲਾੜੀ ਆਖਦੀ ਹੈ, ਆਓ! ਜਿਹੜਾ ਸੁਣਦਾ ਹੋਵੇ ਉਹ ਕਹੇ ਆਓ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ । ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ। ਪ੍ਰਕਾਸ਼ ਦੀ ਪੋਥੀ 22:17
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ