ਮਸੀਹ ਆਨ ਸਾਂਗ ਹੌਂਗ ਜੀ ਹੀ ਪਰਮੇਸ਼ਵਰ ਹਨ ਕਿਉਂਕਿ ਮਸੀਹ ਆਨ ਸਾਂਗ ਹੌਂਗ ਜੀ ਦਾਊਦ ਦੀ ਜੜ੍ਹ ਹਨ
ਜੋ ਅੰਤਮ ਦਿਨਾਂ ਵਿੱਚ ਆਏ ਅਤੇ ਮੋਹਰਬੰਦ ਬਾਈਬਲ ਨੂੰ ਖੋਲ੍ਹਣ ਦੇ ਦੁਆਰਾ ਸਦਾ ਦੇ ਨੇਮ ਨੂੰ
ਦੁਬਾਰਾ ਸਥਾਪਿਤ ਕੀਤਾ। ਮਸੀਹ ਨੇ ਜੋ ਆਪਣੇ ਪਹਿਲੀ ਵਾਰ ਆਉਣ ਵੇਲੇ ਯਿਸੂ ਦੇ ਨਾਮ ਨਾਲ ਆਏ,
30 ਸਾਲ ਦੀ ਉਮਰ ਵਿੱਚ ਬਪਤਿਸਮਾ ਲਿਆ ਅਤੇ ਆਤਮਿਕ ਰੂਪ ਨਾਲ ਉਹ ਮਸਹ ਹੋਏ।
ਉਨ੍ਹਾਂ ਨੇ ਆਪਣੇ ਪਹਿਲੀ ਵਾਰ ਆਉਣ ਤੇ ਤਿੰਨ ਸਾਲ ਤਕ ਅਤੇ ਆਪਣੇ ਦੂਸਰੀ ਵਾਰ ਆਉਣ ਵੇਲੇ 37 ਸਾਲਾਂ ਤਕ ਰਾਜ ਦੀ ਖੁਸ਼ ਖਬਰੀ ਦੀ ਅਗਵਾਈ ਕੀਤੀ ਅਤੇ
ਰਾਜਾ ਦਾਊਦ ਦੀ ਭਵਿੱਖਬਾਣੀ ਨੂੰ ਪੂਰਾ ਕੀਤਾ।
1948 ਵਿੱਚ, ਜਦੋਂ ਇਸਰਾਏਲ ਨੇ ਯਿਸੂ ਦੁਆਰਾ ਸਿਖਾਏ ਗਏ ਹੰਜੀਰ ਦੇ ਬਿਰਛ ਦੇ ਦ੍ਰਿਸ਼ਟਾਤ ਅਨੁਸਾਰ
ਆਜ਼ਾਦੀ ਪ੍ਰਾਪਤ ਕੀਤੀ, ਮਸੀਹ ਆਨ ਸਾਂਗ ਹੌਂਗ ਜੀ ਬੂਹੇ ਉੱਤੇ ਖੜ੍ਹੇ ਹੋਏ ਅਤੇ ਸਾਨੂੰ ਨਵੇਂ ਨੇਮ ਦੇ
ਪਸਾਹ ਦੇ ਦੁਆਰਾ ਸਦੀਪਕ ਜੀਵਨ ਦੀ ਆਸ਼ੀਸ਼ ਨੂੰ ਦਿੱਤਾ,
ਚਰਚ ਆਫ਼ ਗੌਡ ਦੀ ਸਥਾਪਨਾ ਕੀਤੀ ਅਤੇ ਮਾਤਾ ਪਰਮੇਸ਼ਵਰ ਬਾਰੇ ਗਵਾਹੀ ਦਿੱਤੀ।
ਤਾਂ ਮੈਂ ਬਹੁਤ ਰੁੰਨਾ ਇਸ ਲਈ ਜੋ ਓਸ ਪੋਥੀ ਦੇ ਖੋਲ੍ਹਣ ਯਾ
ਉਸ ਉੱਤੇ ਨਿਗਾਹ ਕਰਨ ਦੇ ਜੋਗ ਕੋਈ ਨਾ ਨਿੱਕਲਿਆ ਓਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ
ਮੈਨੂੰ ਆਖਿਆ, ਨਾ ਰੋ! ਵੇਖ, ਉਹ ਬਬਰ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ ਅਤੇ "ਦਾਊਦ ਦੀ ਜੜ੍ਹ" ਹੈ
ਉਸ ਪੋਥੀ ਅਤੇ ਉਹ ਦੀਆਂ ਸੱਤਾਂ ਮੋਹਰਾਂ ਦੇ ਖੋਲ੍ਹਣ ਲਈ ਜਿੱਤ ਗਿਆ ਹੈ।
ਪ੍ਰਕਾਸ਼ ਦੀ ਪੋਥੀ 5:4-5
ਏਹ ਦੇ ਮਗਰੋ ਇਸਰਾਏਲੀ ਮੁੜਨਗੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਅਤੇ ਦਾਊਦ
ਆਪਣੇ ਪਾਤਸ਼ਾਹ ਨੂੰ ਭਾਲਣਗੇ ਅਤੇ ਆਖਰੀ ਦਿਨਾਂ ਵਿੱਚ ਯਹੋਵਾਹ
ਅਤੇ ਉਹ ਦੀ ਭਲਿਆਈ ਵੱਲ ਭੈ ਮੰਨ ਕੇ ਮੁੜਨਗੇ।
ਹੋਸ਼ੇਆ 3:5
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ