ਪਰਮੇਸ਼ਵਰ ਦੇ ਵਚਨ ਅਨੁਸਾਰ ਦੁਨੀਆ ਭਰ ਦੇ ਸਾਰੇ ਲੋਕਾਂ ਨੂੰ ਮੁਕਤੀ ਦੀ ਖਬਰ ਦਾ ਪ੍ਰਚਾਰ ਕਰਨ ਲਈ,
ਸਾਨੂੰ ਆਪਣੇ ਤਰੀਕਿਆਂ ਤੇ ਭਰੋਸਾ ਕਰਨ ਦੀ ਬਜਾਏ, ਯਹੋਸ਼ੂਆ ਦੀ ਤਰ੍ਹਾਂ ਹੀ ਪਰਮੇਸ਼ਵਰ ਉੱਤੇ ਕੇਂਦਰਿਤ ਹੋ ਕੇ,
ਵਿਸ਼ਵਾਸ ਨਾਲ ਖੁਸ਼ ਖਬਰੀ ਦੇ ਕੰਮ ਨੂੰ ਕਰਨ ਦੀ ਜ਼ਰੂਰਤ ਹੈ।
ਸਾਨੂੰ ਵਿਸ਼ਵਾਸ ਨਾਲ ਅੰਤ ਤਕ ਅੱਗੇ ਵੱਧਣ ਦੀ ਵੀ ਜ਼ਰੂਰਤ ਹੈ
ਅਤੇ ਕਦੇ ਅੱਧੇ ਰਸਤੇ ਵਿੱਚ ਹਾਰ ਨਹੀਂ ਮੰਨਣੀ ਚੀਹੀਦੀ ਹੈ।
ਸੁਲੇਮਾਨ ਕੋਲ ਧਨ ਅਤੇ ਸਤਿਕਾਰ ਵਰਗੀ ਹਰੇਕ ਚੀਜ਼ ਸੀ।
ਹਾਲਾਂਕਿ, ਆਖਰਕਾਰ ਉਸ ਨੇ ਸਵੀਕਾਰ ਕੀਤਾ ਕਿ ਸਭ ਕੁੱਝ ਵਿਅਰਥ ਹੈ। ਜਿਵੇਂ ਕਿ ਉਸ ਨੇ ਸਵੀਕਾਰ ਕੀਤਾ,
ਜੋ ਲੋਕ ਸੰਸਾਰਿਕ ਇੱਛਾਵਾਂ ਦੀ ਬਜਾਏ ਪਰਮੇਸ਼ਵਰ ਨੂੰ ਧਨ ਮੰਨਦੇ ਹਨ, ਉਹ ਸਭ ਆਸ਼ੀਸ਼ਿਤ ਹੋਏ ਹਨ।
ਪਵਿੱਤਰ ਆਤਮਾ ਦੇ ਯੁੱਗ ਵਿੱਚ, ਜੋ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਨੂੰ ਧਨ ਮੰਨਦੇ ਹਨ,
ਉਨ੍ਹਾਂ ਨੂੰ ਬਹੁਤਾਤ ਵਿੱਚ ਆਸ਼ੀਸ਼ ਦਿੱਤੀ ਜਾਵੇਗੀ।
ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ,
ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ
ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।
ਉਪਦੇਸ਼ਕ ਦੀ ਪੋਥੀ 12:13
ਸੈਨਾਂ ਦੇ ਯਹੋਵਾਹ ਨੇ ਸੌਂਹ ਖਾਧੀ, ਕਿ ਨਿਸੰਗ ਜਿਵੇਂ ਮੈਂ ਠਾਣਿਆ
ਤਿਵੇਂ ਹੋ ਜਾਵੇਗਾ, ਅਤੇ ਜਿਵੇਂ ਮੈਂ ਮਤਾ ਮਤਾਇਆ, ਤਿਵੇਂ ਉਹ ਕਾਇਮ ਰਹੇਗਾ...
ਸੈਨਾਂ ਦੇ ਯਹੋਵਾਹ ਨੇ ਤਾਂ ਠਾਣ ਲਿਆ ਹੈ, ਸੋ ਕੌਣ ਰੱਦ ਕਰੇਗਾ?
ਉਹ ਦਾ ਹੱਥ ਚੁੱਕਿਆ ਹੋਇਆ ਹੈ, ਸੋ ਕੌਣ ਉਹ ਨੂੰ ਰੋਕੇਗਾ?
ਯਸਾਯਾਹ 14:24-27
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ