ਪਰਮੇਸ਼ਵਰ ਦੀਆਂ ਸੰਤਾਨਾਂ ਸਵਰਗ ਵਿੱਚ ਸਵੇਰ ਦੇ ਤਾਰੇ ਦੁਆਰਾ ਭਰਮਾਈਆ ਗਈਆਂ
ਅਤੇ ਧਰਤੀ ਉੱਤੇ ਸੁੱਟ ਦਿੱਤੀਆਂ ਗਈਆ ਸੀ। ਪ੍ਰਚਾਰ ਦੁਆਰਾ ਦੂਸਰੇ ਪਾਪੀ ਦੀ
ਤੋਬਾ ਵੱਲ ਅਗਵਾਈ ਕਰਨਾ, ਸਾਡੇ ਪਾਪਾਂ ਦੀ ਤੋਬਾ ਕਰਨ
ਅਤੇ ਸਾਡੇ ਸਵਰਗੀ ਘਰ ਵਿੱਚ ਵਾਪਸ ਆਉਣਾ ਦਾ ਇੱਕ ਸੁੰਦਰ ਕੰਮ ਹੈ।
ਇਸ ਨਾਲ ਪਰਮੇਸ਼ਵਰ ਨੂੰ ਸਭ ਤੋਂ ਵੱਧ ਖੁਸ਼ ਹੁੰਦੇ ਹਨ।
ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ ਦੁਨੀਆ ਦਾ ਇੱਕੋ ਇੱਕ ਚਰਚ ਹੈ
ਜੋ ਮਸੀਹ ਆਨ ਸਾਂਗ ਹੌਂਗ ਅਤੇ ਸਵਰਗੀ ਮਾਤਾ ਦੇ ਪਿਆਰ ਨੂੰ,
ਜੋ ਪਾਪੀਆਂ ਨੂੰ ਬਚਾਉਣ ਲਈ ਇਸ ਧਰਤੀ ਉੱਤੇ ਆਏ ਹਨ, ਫੈਲਉਂਦਾ ਹੈ।
ਨਾਲ ਹੀ, ਇਹ ਇੱਕੋ ਇੱਕ ਚਰਚ ਹੈ ਜੋ ਸਬਤ ਦਾ ਦਿਨ ਅਤੇ ਪਸਾਹ ਦਾ ਪਰਬ ਮਨਾਉਂਦਾ ਹੈ,
ਜਿਸ ਨੂੰ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਮਨਾਉਣ ਦਾ ਹੁਕਮ ਦਿੱਤਾ ਸੀ,
ਅਤੇ ਮਨੁੱਖਜਾਤੀ ਨੂੰ ਇਹ ਸਾਰੇ ਹੁਕਮ ਸਿਖਾਉਂਦਾ ਹੈ।
ਮੈਂ ਕੀ ਲੈ ਕੇ ਯਹੋਵਾਹ ਦੇ ਹਜ਼ੂਰ ਆਵਾਂ,
ਅਤੇ ਮਹਾਨ ਪਰਮੇਸ਼ੁਰ ਅੱਗੇ ਝੁੱਕਾਂ?... ਭਲਾ, ਯਹੋਵਾਹ ਹਜ਼ਾਰਾਂ ਛੱਤਰਿਆਂ ਨਾਲ,
ਯਾ ਤੇਲ ਦੀਆਂ ਲੱਖਾਂ ਨਦੀਆਂ ਨਾਲ ਖੁਸ਼ ਹੋਵੇਗਾ?...
ਅਤੇ ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ ਤੂੰ ਇਨਸਾਫ਼ ਕਰ, ਦਯਾ ਨਾਲ ਪ੍ਰੇਮ ਰੱਖ,
ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?
ਮੀਕਾਹ 6:6-8
ਮੈਂ ਤੁਹਾਨੂੰ ਆਖਦਾ ਹਾਂ ਜੋ ਇਸੇ ਤਰਾਂ ਸੁਰਗ ਵਿੱਚ ਇੱਕ ਤੋਬਾ
ਕਰਨ ਵਾਲੇ ਪਾਪੀ ਦੇ ਕਾਰਨ ਨੜਿੰਨਵਿਆਂ ਧਰਮੀਆਂ
ਨਾਲੋਂ ਜਿਨ੍ਹਾਂ ਨੂੰ ਤੋਬਾ ਕਰਨ ਦੀ
ਲੋੜ ਨਹੀਂ ਬਹੁਤ ਖੁਸ਼ੀ ਹੋਵੇਗੀ।
ਲੂਕਾ 15:7
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ