ਯਿਸੂ ਮਨੁੱਖਜਾਤੀ ਦੇ ਪਾਪਾਂ ਦੇ ਕਾਰਨ ਸਲੀਬ ਉੱਤੇ ਮਰ ਗਏ ਅਤੇ ਉਸਦੇ ਬਾਅਦ
ਤੀਸਰੇ ਦਿਨ ਮਰੇ ਹੋਇਆ ਵਿੱਚੋਂ ਜੀ ਉੱਠੇ। ਆਪਣੇ ਜੀ ਉੱਠਣ ਦੇ ਮਾਧਿਅਮ ਨਾਲ,
ਉਨ੍ਹਾਂ ਨੇ ਸਾਬਿਤ ਕਰ ਦਿੱਤਾ ਕਿ ਮਨੁੱਖ ਜਾਤੀ ਦੇ ਲਈ ਵੀ
ਜੀ ਉੱਠਣਾ ਅਤੇ ਬਦਲਨਾ ਹੈ।
ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ ਪਰਮੇਸ਼ਵਰ ਦੇ ਵਾਇਦੇ ਉੱਤੇ ਵਿਸ਼ਵਾਸ ਕਰਦਾ ਹੈ
ਕਿ ਮਨੁੱਖ ਦੀ ਦੇਹ ਆਤਮਿਕ ਦੇਹ ਵਿੱਚ ਬਦਲ ਜਾਵੇਗੀ ਜਿਵੇਂ ਕੁਦਰਤ ਵਿੱਚ ਡਰੈਗਨਫਲਾਈ
ਅਤੇ ਸਿਕਾਡਾ ਵਰਗੇ ਇਸ ਤਰ੍ਹਾਂ ਦੇ ਪ੍ਰਾਣੀ ਹਨ ਜੋ ਤਬਦੀਲ ਹੁੰਦੇ ਹਨ। ਚਰਚ ਆਫ਼ ਗੌਡ,
ਜਿਸਦੀ ਮਸੀਹ ਆਨ ਸਾਂਗ ਹੋਂਗ ਅਤੇ ਮਾਤਾ ਪਰਮੇਸ਼ਵਰ ਅਗਵਾਈ ਕਰ ਰਹੇ ਹਨ,
ਮੁਕਤੀ ਦੇ ਵਾਇਦੇ ਵਿੱਚ ਸ਼ਾਮਿਲ ਹੁੰਦਾ ਹੈ।
ਕਿਉਂ ਜੋ ਅਸੀਂ ਸੁਰਗ ਦੀ ਪਰਜਾ ਹਾਂ ਜਿੱਥੇ ਅਸੀਂ ਇੱਕ ਮੁਕਤੀ ਦਾਤੇ ਅਰਥਾਤ ਪ੍ਰਭੁ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ। ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹ ਦੇ ਨਾਲ ਉਹ ਸਭਨਾਂ ਵਸਤਾਂ ਨੂੰ ਆਪਣੇ ਵੱਸ ਵਿੱਚ ਕਰ ਸੱਕਦਾ ਹੈ ਸਾਡੀ ਦੀਨਤਾ ਦੇ ਸਰੀਰ ਨੂੰ ਵਟਾ ਕੇ ਆਪਣੇ ਤੇਜ ਦੇ ਸਰੀਰ ਦੀ ਨਿਆਈਂ ਬਣਾਵੇਗਾ। ਫ਼ਿਲਿੱਪੀਆਂ 3:20-21
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ