ਬਾਈਬਲ ਭਵਿੱਖਬਾਣੀ ਕਰਦੀ ਹੈ ਕਿ ਪਰਮੇਸ਼ਵਰ ਦੇ ਸੰਤ ਇਸਹਾਕ—ਅਬਰਾਹਾਮ ਦੇ ਵਾਰਿਸ ਵਰਗੇ ਹਨ ਅਤੇ ਜੋ ਸੀਯੋਨ ਵਿਚ ਰਹਿੰਦੇ ਹਨ ਉਹ ਖ਼ੁਸ਼ ਅਤੇ ਖ਼ੁਸ਼ ਹੋਣਗੇ।
ਇਨ੍ਹਾਂ ਭਵਿੱਖਬਾਣੀਆਂ ਰਾਹੀਂ, ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ਵਰ ਚਾਹੁੰਦੇ ਹਨ ਕਿ ਸੀਯੋਨ ਦੀ ਸੰਤਾਨ ਹਮੇਸ਼ਾ ਇਸਹਾਕ ਦੇ ਅਰਥ [ਖੁਸ਼ੀ] ਵਾਂਙ, ਖੁਸ਼ ਅਤੇ ਅਨੰਦਿਤ ਰਹਿਣ।
ਇਸ ਕਾਰਨ ਕਰਕੇ, ਚਰਚ ਆਫ਼ ਗੌਡ, ਜਿਨ੍ਹਾਂ ਕੋਲ ਸਵਰਗ ਦੀ ਉਮੀਦ ਹੈ ਅਤੇ ਪਰਮੇਸ਼ਵਰ ਦੇ ਪਿਆਰ ਨੂੰ ਸਾਂਝਾ ਕਰਨ ਵਾਲਾ ਜੀਵਨ ਬਤੀਤ ਕਰਦੇ ਹਨ, ਧੰਨਵਾਦ ਅਤੇ ਹਾਸੇ ਨਾਲ ਭਰੇ ਹੋਏ ਹਨ।
ਜਿਵੇਂ ਇੱਕ ਘਰ ਬਣਾਉਣ ਵਾਲਾ ਇੱਕ ਆਰਕੀਟੈਕਟ ਹੁੰਦਾ ਹੈ, ਉਸੇ ਤਰ੍ਹਾਂ ਸਦੀਪਕ ਜੀਵਨ ਦਾ ਇੱਕ ਆਰਕੀਟੈਕਟ ਹੈ ਜਿਨ੍ਹਾਂ ਦੀ ਸਾਰੀ ਮਨੁੱਖ ਜਾਤੀ ਲਾਲਸਾ ਕਰਦੀ ਹੈ।
ਕਿਉਂਕਿ ਸਾਰੇ ਬ੍ਰਹਿਮੰਡ ਵਿੱਚ ਪਰਮੇਸ਼ਵਰ ਤੋਂ ਇਲਾਵਾ ਹੋਰ ਕੋਈ ਨਹੀਂ ਹੈ, ਜਿਨ੍ਹਾਂ ਕੋਲ ਸਦੀਪਕ ਜੀਵਨ ਹੈ, ਇਸ ਲਈ ਮਨੁੱਖ ਜਾਤੀ ਨੂੰ ਸਦੀਪਕ ਜੀਵਨ ਦੇਣ ਲਈ ਪਿਤਾ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਇਸ ਧਰਤੀ ਉੱਤੇ ਆਏ।
ਪਰ ਪਰਮੇਸ਼ੁਰ ਨੇ ਆਖਿਆ, ਸਾਰਾਹ ਤੇਰੀ ਪਤਨੀ ਤੇਰੇ ਲਈ ਜ਼ਰੂਰ ਇੱਕ ਪੁੱਤ੍ਰ ਜਣੇਗੀ ਅਤੇ ਤੂੰ ਉਹ ਦਾ ਨਾਉਂ ਇਸਹਾਕ[ਖੁਸ਼ੀ] ਰੱਖੀ।
ਉਤਪਤ 17:19
ਪਰ ਹੇ ਭਰਾਵੋ, ਅਸੀਂ ਇਸਹਾਕ ਵਾਂਙੁ ਬਚਨ ਦੀ ਸੰਤਾਨ ਹਾਂ।
ਗਲਾਤੀਆਂ 4:28
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ