ਪਰਮੇਸ਼ਵਰ ਨੇ ਮਾਨਵ ਜਾਤੀ ਨੂੰ ਪਾਪਾਂ ਦੀ ਮਾਫੀ ਅਤੇ ਸਾਡੀ ਆਤਮਾਵਾਂ ਦੀ
ਮੁਕਤੀ ਬਾਰੇ ਇੱਕ ਵੱਡੀ ਬੁਝਾਰਤ ਦਿੱਤੀ। ਜੋ ਕੋਈ ਬਾਈਬਲ ਵਿੱਚ ਇਸ ਨੂੰ ਸੁਲਝਾਵੇਗਾ
ਉਹ ਉਸ ਨੂੰ ਸਵਰਗ ਦੇ ਰਾਜ ਦੀ ਆਸ਼ੀਸ਼ ਦੇਣਗੇ। ਜਿਸ ਤਰ੍ਹਾਂ ਪਤਰਸ ਨੇ
ਬਾਈਬਲ ਦੇ ਸੱਚ ਤੋਂ ਮਸੀਹ ਨੂੰ ਪਹਿਚਾਨਿਆ, ਉਸ ਤਰ੍ਹਾਂ ਸਾਨੂੰ ਵੀ
ਇਸ ਤਰ੍ਹਾਂ ਦੀ ਬੁੱਧੀ ਹੋਣੀ ਚਾਹੀਦੀ ਹੈ ਜਿਸ ਤੋਂ ਅਸੀਂ ਪਰਮੇਸ਼ਵਰ ਨੂੰ ਪਹਿਚਾਨ ਸਕੀਏ।
ਸ਼ਮਊਨ ਪਤਰਸ ਨੇ ਉਤਰ ਦਿੱਤਾ, “ਤੂੰ ਜੀਉਂਦੇ ਪਰਮੇਸ਼ਰ ਦਾ ਪੁੱਤਰ ਮਸੀਹ ਹੈ।”
ਮਤੀ 16:16
ਜਿਹੜੇ ਖੋਏ ਹੋਏ ਜੀਵਨ ਦੇ ਬਿਰਛ ਦੀ ਅਸਲਿਅਤ ਅਰਥਾਤ ਨਵੇਂ ਨੇਮ ਦੇ ਜਰੀਏ
ਮਾਨਵ ਜਾਤੀ ਨੂੰ ਮੁਕਤੀ ਅਤੇ ਸਦੀਪਕ ਜੀਵਨ ਦੇਣ ਲਈ ਦਿਖਾਈ ਦੇਵੇਗਾ
ਉਹ ਆਂਨ ਸਾਂਗ ਹੌਂਗ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨਵੀ ਯਰੂਸ਼ਲੇਮ ਹੈ।
ਜਿਸ ਤਰ੍ਹਾਂ ਪਰਮੇਸ਼ਵਰ ਨੇ ਪਤਰਸ ਨੂੰ ਸਵਰਗ ਦੇ ਰਾਜ ਦੀ ਕੁੰਜੀਆਂ ਦਿੱਤੀਆਂ,
ਉਸ ਤਰ੍ਹਾਂ ਸਾਨੂੰ ਵੀ ਪਿਤਾ ਅਤੇ ਮਾਤਾ ਦੇ ਦੁਬਾਰਾ ਸਥਾਪਿਤ ਕੀਤੇ ਜੀਵਨ ਦੇ
ਬਿਰਛ ਦਾ ਸੱਚ ਲੋਕਾਂ ਦੇ ਨਾਲ ਵੰਡਣ ਦੀ ਆਸ਼ੀਸ਼ ਅਤੇ ਅਧਿਕਾਰ ਦਿੱਤਾ ਗਿਆ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ