ਇੱਕ ਮਸੀਹੀ ਹੋਣ ਦੇ ਨਾਤੇ, ਮੈਂ ਆਦਤਨ ਅਰਾਧਨਾ ਵਿੱਚ ਸ਼ਾਮਲ ਹੁੰਦਾ ਸੀ ਅਤੇ ਬਿਨਾਂ ਕਿਸੇ ਸੱਚੇ ਅਰਥ ਦੇ ਵਿਸ਼ਵਾਸ ਦਾ ਜੀਵਨ ਜੀ ਰਿਹਾ ਸੀ। ਪਰ, ਚਰਚ ਆਫ਼ ਗੌਡ ਵਿੱਚ ਬਪਤਿਸਮਾ ਲੈਣ ਤੋਂ ਬਾਅਦ, ਮੈਂ ਮਸੀਹ ਆਨ ਸਾਂਗ ਹੌਂਗ ਜੀ ਦੀਆਂ ਕਿਤਾਬਾਂ ਰਾਹੀਂ ਸਚਿਆਈ ਨੂੰ ਪੱਕਾ ਸਮਝਿਆ। ਜਦੋਂ ਮੈਨੂੰ ਇਹ ਅਹਿਸਾਸ ਹੋਇਆ ਕਿ ਇਸ ਯੁੱਗ ਵਿੱਚ ਸਵਰਗੀ ਮਾਤਾ ਸਾਡੇ ਨਾਲ ਹਨ, ਤਾਂ ਮੈਂ ਸੱਚੇ ਅਨੰਦ ਅਤੇ ਖੁਸ਼ੀ ਨਾਲ ਅਰਾਧਨਾ ਕਰਨ ਦੇ ਯੋਗ ਹੋ ਗਿਆ।
ਚਰਚ ਆਫ਼ ਗੌਡ ਵਿੱਚ, ਮੈਂ ਇੱਕ ਡੂੰਘਾ ਨਿੱਘ ਮਹਿਸੂਸ ਕੀਤਾ ਹੈ। ਇਸ ਲਈ ਆਮ ਤੌਰ 'ਤੇ ਮੇਰੇ ਜੀਵਨ ਵਿੱਚ, ਮੈਂ ਪਰਮੇਸ਼ਵਰ ਤੋਂ ਬਹੁਤ ਜ਼ਿਆਦਾ ਹੌਂਸਲਾ, ਬਹੁਤ ਜ਼ਿਆਦਾ ਆਤਮਿਕ ਮਦਦ ਮਹਿਸੂਸ ਕਰਦਾ ਰਹਿੰਦਾ ਹਾਂ, ਜੋ ਮੈਨੂੰ ਇੱਕ ਉੱਜਵਲ ਅਤੇ ਖੁਸ਼ ਦਿਲ ਨਾਲ ਭਵਿੱਖ ਵੱਲ ਵੇਖਣ ਵਿੱਚ ਮਦਦ ਕਰਦੀ ਹੈ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ