ਕਈ ਬਾਰ ਇੱਕ ਦੂਸਰੇ ਪ੍ਰਤੀ ਨਫ਼ਰਤ ਦੀ ਵਜ੍ਹਾ ਨਾਲ ਰਿਸ਼ਤੇ ਦੇ ਦਰਵਾਜੇ ਬੰਦ ਹੋ ਜਾਂਦੇ ਹਨ।
ਇਸ ਦਾ ਕੀ ਉਪਾਅ ਹੈ ਜੋ ਨਾ ਸਿਰਫ਼ ਦੂਸਰਿਆਂ ਨੂੰ ਬਲਕਿ ਖੁਦ ਨੂੰ ਵੀ ਪ੍ਰਾਭਵਿਤ ਕਰਦਾ ਹੈ?
ਅਸੀਂ ਤਿੰਨ ਕਹਾਣੀਆਂ ਦੁਆਰਾ ਗੱਲ ਬਾਤ ਦੇ ਦਰਵਾਜੇ ਨੂੰ ਖੋਲ੍ਹਣ ਦੀ ਕੁੰਜੀ ਦੀ ਜਾਂਚ ਕਰਾਂਗੇ।
ਵੀਡੀਓ ਵਿੱਚ ਵਰਣਨ ਬਾਈਬਲ ਦਾ ਵਚਨ ਕਲੁੱਸੀਆਂ 3:13 ਹੈ।
“ਅਤੇ ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ।” ਕਲੁੱਸੀਆਂ 3:13
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ